ਰਾਹੁਲ ਬਜਾਜ
ਭਾਰਤੀ ਰਾਜਨੇਤਾ ਅਤੇ ਵਪਾਰੀ
ਰਾਹੁਲ ਬਜਾਜ (10 ਜੂਨ 1938 – 12 ਫਰਵਰੀ 2022) ਇੱਕ ਭਾਰਤੀ ਅਰਬਪਤੀ ਵਪਾਰੀ ਸੀ।[2] ਉਹ ਭਾਰਤੀ ਸਮੂਹ ਬਜਾਜ ਗਰੁੱਪ ਦਾ ਚੇਅਰਮੈਨ ਐਮਰੀਟਸ ਸੀ।[3] ਉਸਨੂੰ 2001 ਵਿੱਚ ਭਾਰਤ ਵਿੱਚ ਤੀਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ, ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।[4] ਰਾਹੁਲ ਬਜਾਜ ਨੂੰ ਨਾਈਟ ਆਫ ਦ ਨੈਸ਼ਨਲ ਆਰਡਰ ਆਫ ਦ ਲੀਜਨ ਆਫ ਆਨਰ ਨਾਮਕ ਫ਼ਰਾਂਸ ਦੇ ਸਰਵਉਚ ਨਾਗਰਿਕ ਸਨਮਾਨ ਨਾਲਵੀ ਨਵਾਜਿਆ ਗਿਆ ਹੈ।
ਰਾਹੁਲ ਬਜਾਜ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | Harvard University (M.B.A.) |
ਪੇਸ਼ਾ | Chairman of Bajaj Group |
ਰਾਜਨੀਤਿਕ ਦਲ | Independent |
Parent | Jamnalal Bajaj (grandfather) |
ਪੁਰਸਕਾਰ | Padma Bhushan (2001) |
ਹਵਾਲੇ
ਸੋਧੋ- ↑ Rahul Bajaj - Forbes Magazine
- ↑ "Who Is Rahul Bajaj". Business Standard. Retrieved 6 July 2020.
- ↑ "Forbes profile: Rahul Bajaj". Forbes. Retrieved 1 July 2021.
- ↑ "Rahul Bajaj conferred Padma Bhushan". The Hindu Business Line. 22 March 2001. Archived from the original on 6 July 2013. Retrieved 25 December 2012.