ਮੁੱਖ ਮੀਨੂ ਖੋਲ੍ਹੋ


ਰਿਅਲ ਸੋਸਿਏਦਾਦ ਡੀ ਫੁੱਟਬਾਲ, ਇੱਕ ਮਸ਼ਹੂਰ ਸਪੇਨੀ ਫੁੱਟਬਾਲ ਕਲੱਬ ਹੈ, ਇਹ ਸਨ ਸੇਬਾਸਿਯਨ, ਸਪੇਨ ਵਿਖੇ ਸਥਿੱਤ ਹੈ। ਇਹ ਅਨੋਏਤਾ, ਸਨ ਸੇਬਾਸਿਯਨ ਅਧਾਰਤ ਕਲੱਬ ਹੈ[2], ਜੋ ਲਾ ਲੀਗ ਵਿੱਚ ਖੇਡਦਾ ਹੈ।

ਰਿਅਲ ਸੋਸਿਏਦਾਦ
Real Sociedad logo.png
ਪੂਰਾ ਨਾਂਰਿਅਲ ਸੋਸਿਏਦਾਦ ਡੀ ਫੁੱਟਬਾਲ
ਉਪਨਾਮਟਸੌਰਿਉਰਦਿਨ (ਸਫੈਦ ਅਤੇ ਨੀਲੇ)
ਸਥਾਪਨਾ7 ਸਤੰਬਰ 1909[1]
ਮੈਦਾਨਅਨੋਏਤਾ
ਸਨ ਸੇਬਾਸਿਯਨ
(ਸਮਰੱਥਾ: 32,200)
ਪ੍ਰਧਾਨਜੋਕਿਨ ਅਪੇਰਿਬੇ
ਪ੍ਰਬੰਧਕਜਗੋਬਾ ਅਰਸਤੇ
ਲੀਗਲਾ ਲੀਗ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ

ਹਵਾਲੇਸੋਧੋ

ਬਾਹਰੀ ਕੜੀਆਂਸੋਧੋ