ਰਿਚਾ ਮੁਖਰਜੀ
ਰਿਚਾ ਮੁਖਰਜੀ (ਅੰਗ੍ਰੇਜ਼ੀ: Richa Mukherjee) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ ਜੋ ਮਹਾਭਾਰਤ ਵਿੱਚ ਉੱਤਰਾ, <i id="mwEA">ਬੇਗੂਸਰਾਏ</i> ਵਿੱਚ ਗੁੱਡੀ ਠਾਕੁਰ ਅਤੇ ਮੇਰੇ ਅੰਗਨੇ ਵਿੱਚ ਵਿੱਚ ਆਰਤੀ ਦੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[1]
ਰਿਚਾ ਮੁਖਰਜੀ | |
---|---|
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2005–ਮੌਜੂਦ |
ਟੈਲੀਵਿਜ਼ਨ
ਸੋਧੋਸਾਲ | ਸਿਰਲੇਖ | ਭੂਮਿਕਾ | ਰੈਫ. |
---|---|---|---|
2006-2007 | ਧਰਤਿ ਕਾ ਵੀਰ ਯੋਧਾ ਪ੍ਰਿਥਵੀਰਾਜ ਚੌਹਾਨ | ਵੈਸ਼ਾਲੀ | |
ਘਰ ਕੀ ਲਕਸ਼ਮੀ ਬੇਟੀਆਂ | ਸਰਸਵਤੀ | ||
2007 | ਮਨ ਮੇਂ ਹੈ ਵਿਸ਼ਵਾਸ | ਕੈਮਿਓ | |
ਕਸਤੂਰੀ | ਕਸਤੂਰੀ | ||
2008 | ਕੁਮਕੁਮ - ਏਕ ਪਿਆਰਾ ਸਾ ਬੰਧਨ | ਬਾਲ ਕੁਮਕੁਮ ਮਿਸ਼ਰਾ | |
ਮਾਤਾ ਕੀ ਚੌਂਕੀ | ਬਾਲ ਵੈਸ਼ਨਵੀ | ||
ਰਾਮਾਇਣ | ਨੌਜਵਾਨ ਸ਼੍ਰੁਤਕੀਰਤੀ | ||
2009-2010 | ਅਗਲੇ ਜਨਮ ਮੋਹਿ ਬਿਟੀਆ ਹੀ ਕੀਜੋ | ਰੇਖਾ | [2] |
2011 | ਏਕ ਨਈ ਛੋਟੀ ਸੀ ਜ਼ਿੰਦਗੀ | ਈਸ਼ਾ | |
2012 | ਕ੍ਰਾਈਮ ਪੈਟਰੋਲ | ਵਿਦਿਆਰਥੀ | [3] |
2013 | ਪੁਨਰ ਵਿਵਾਹ - ਏਕ ਨਈ ਉਮੀਦ | ਮੁੰਨੀ | [4] |
2014 | ਮਹਾਭਾਰਤ | ਉੱਤਰਾ | |
2015 | ਪਿਆਰ ਤੂਨੇ ਕਿਆ ਕੀਆ | ਸ਼ਿਵਾਨੀ | |
2015 – 2016 | ਬੇਗੂਸਰਾਏ | ਗੁੱਡੀ | |
2016 | ਸੂਰਯਪੁਤ੍ਰ ਕਰਨ | ਲਕਸ਼ਮਣਾ | |
ਨਾਗਾਰਜੁਨ- ਏਕ ਯੋਧਾ | ਉਰਮੀ | ||
2017 | ਮੇਰੇ ਅੰਗਨੇ ਮੈਂ | ਆਰਤੀ | |
2018 | ਕੌਨ ਹੈ? | ਮਾਇਆ |
ਹਵਾਲੇ
ਸੋਧੋ- ↑ "Richa Mukherjee replaces Ekta Kaul with a meek character as the lead in Mere Angne Mein". Hindustan Times (in ਅੰਗਰੇਜ਼ੀ). 2017-03-02. Retrieved 2017-05-02.
- ↑ "Agle Janam Mohe Bitiya Hi Kijo". zeetv.com. 2010. Archived from the original on 2009-05-14.
- ↑ "Crime Patrol". setindia.com. 2012.
- ↑ "Punar Vivah - Ek Nayi Umeed". zeetv.com. 2013.