ਰਿਤੀਕ ਰੋਸ਼ਨ ਇੱਕ ਭਾਰਤੀ ਫ਼ਿਲਮੀ ਅਦਾਕਾਰ ਹੈ[1]। ਉਸਨੇ ਹੁਣ ਤੱਕ ਛੇ ਫਿਲਮਫੇਅਰ ਇਨਾਮ ਜਿੱਤੇ ਹਨ ਅਤੇ ਉਹ ਬਾਲੀਵੁਡ ਦਾ ਸਭ ਤੋਂ ਜ਼ਿਆਦਾ ਆਕਰਸ਼ਿਤ ਅਭਿਨੇਤਾ ਮੰਨਿਆ ਜਾਂਦਾ ਹੈ[2][3]। ਉਹ 1980 ਦੇ ਲਗਭਗ ਫਿਲਮਾਂ ਵਿੱਚ ਬਾਲ ਅਦਾਕਾਰ ਵੱਜੋਂ ਵੀ ਅਦਾਕਰੀ ਕਰਦਾ ਰਿਹਾ ਸੀ। ਉਸਨੇ ਬਾਲੀਵੁਡ ਵਿੱਚ ਮੁੱਖ ਹੀਰੋ ਵੱਜੋਂ ਅਭਿਨੈ ਕਹੋ ਨਾ ਪਿਆਰ ਹੈ (2000) ਨਾਂ ਦੀ ਫ਼ਿਲਮ ਤੋਂ ਕੀਤਾ।

ਰਿਤੀਕ ਰੋਸ਼ਨ
Hrithik Rado.jpg
ਨਵੰਬਰ 2013 ਵਿੱਚ ਮੁੰਬਈ ਵਿਖੇ ਰਿਤੀਕ ਰੋਸ਼ਨ
ਜਨਮ (1974-01-10) 10 ਜਨਵਰੀ 1974 (ਉਮਰ 47)
ਮੁੰਬਈ, ਮਹਾਂਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1980–1986 (ਬਾਲ ਕਲਾਕਾਰ)
1986–1995 (ਸਹਾੲਿਕ ਨਿਰਦੇਸ਼ਕ)
2000–ਵਰਤਮਾਨ
ਸਾਥੀਸੁਜੇਨ ਖ਼ਾਨ (2000–2014)(ਤਲਾਕ)
ਬੱਚੇ2
ਮਾਤਾ-ਪਿਤਾਰਾਕੇਸ਼ ਰੋਸ਼ਨ
ਪਿੰਕੀ ਰੋਸ਼ਨ

ਹਵਾਲੇਸੋਧੋ

  1. Singh, Prashant (10 January 2014). "Hrithik Roshan plans to celebrate birthday with family, kids". Hindustan Times. Retrieved 10 February 2014. 
  2. "At 36, Hrithik still Bollywood's 'Greek god'". Hindustan Times. Retrieved 25 November 2014. 
  3. "Special: Hrithik Roshan - The Greek God of B-Town". Times Of India. Retrieved 25 November 2014. 

ਬਾਹਰੀ ਲਿੰਕਸੋਧੋ