ਰਿਤੁਪਰਨਾ ਦਾਸ
ਰਿਤੁਪਰਨਾ ਦਾਸ (ਅੰਗ੍ਰੇਜ਼ੀ: Rituparna Das; ਜਨਮ 2 ਅਕਤੂਬਰ 1996) ਇੱਕ ਭਾਰਤੀ ਬੈਡਮਿੰਟਨ ਖਿਡਾਰਨ ਹੈ।[2][3]
Rituparna Das | |
---|---|
ਨਿੱਜੀ ਜਾਣਕਾਰੀ | |
ਦੇਸ਼ | India |
ਜਨਮ | Haldia, India[1] | 2 ਅਕਤੂਬਰ 1996
Handedness | Right |
Women's singles | |
ਉੱਚਤਮ ਦਰਜਾਬੰਦੀ | 44 (21 September 2017) |
ਮੌਜੂਦਾ ਦਰਜਾਬੰਦੀ | 71 (31 January 2023) |
ਬੀਡਬਲਿਊਐੱਫ ਪ੍ਰੋਫ਼ਾਈਲ |
ਰਿਤੁਪਰਨਾ ਦਾਸ | |
---|---|
ਨਿੱਜੀ ਜਾਣਕਾਰੀ | |
ਦੇਸ਼ | ਭਾਰਤ |
ਜਨਮ | ਹਲਦੀਆ, ਭਾਰਤ | 2 ਅਕਤੂਬਰ 1996
Handedness | ਸੱਜੂ |
ਮਹਿਲਾ ਸਿੰਗਲਜ਼ | |
ਉੱਚਤਮ ਦਰਜਾਬੰਦੀ | 44 (21 September 2017) |
ਮੌਜੂਦਾ ਦਰਜਾਬੰਦੀ | 71 (31 ਜਨਵਰੀ 2023) |
ਬੀਡਬਲਿਊਐੱਫ ਪ੍ਰੋਫ਼ਾਈਲ |
ਪ੍ਰਾਪਤੀਆਂ
ਸੋਧੋBWF ਇੰਟਰਨੈਸ਼ਨਲ ਚੈਲੇਂਜ/ਸੀਰੀਜ਼ (3 ਖਿਤਾਬ, 3 ਉਪ ਜੇਤੂ)
ਸੋਧੋਮਹਿਲਾ ਸਿੰਗਲਜ਼
ਸਾਲ | ਟੂਰਨਾਮੈਂਟ | ਵਿਰੋਧੀ | ਸਕੋਰ | ਨਤੀਜਾ |
---|---|---|---|---|
2016 | ਪੋਲਿਸ਼ ਇੰਟਰਨੈਸ਼ਨਲ | ਰਸਿਕਾ ਰਾਜੇ | 11–21, 21–7, 21–17 | ਜੇਤੂ |
2016 | ਇੰਡੀਆ ਇੰਟਰਨੈਸ਼ਨਲ ਸੀਰੀਜ਼ | ਗਡੇ ਰੁਤਵਿਕਾ ਸ਼ਿਵਾਨੀ | 11–7, 8–11, 11–7, 14–12 | ਜੇਤੂ |
2018 | ਬੈਲਜੀਅਨ ਇੰਟਰਨੈਸ਼ਨਲ | ਲਿਨ ਯਿੰਗ-ਚੁਨ | 16-21, 16-21 | ਦੂਜੇ ਨੰਬਰ ਉੱਤੇ |
2018 | ਪੋਲਿਸ਼ ਇੰਟਰਨੈਸ਼ਨਲ | ਵਰੁਸ਼ਾਲੀ ਗੁਮਾਦੀ | 21-11, 21-14 | ਜੇਤੂ |
2019 | ਦੁਬਈ ਇੰਟਰਨੈਸ਼ਨਲ | ਮਾਕੋ ਉਰੁਸ਼ਿਜ਼ਾਕੀ | 21-23, 17-21 | ਦੂਜੇ ਨੰਬਰ ਉੱਤੇ |
2019 | ਇਟਾਲੀਅਨ ਇੰਟਰਨੈਸ਼ਨਲ | ਕੈਰੋਲੀਨਾ ਮਾਰਿਨ | 19-21, 14-21 | ਦੂਜੇ ਨੰਬਰ ਉੱਤੇ |
- BWF ਇੰਟਰਨੈਸ਼ਨਲ ਚੈਲੇਂਜ ਟੂਰਨਾਮੈਂਟ
BWF ਇੰਟਰਨੈਸ਼ਨਲ ਸੀਰੀਜ਼ ਟੂਰਨਾਮੈਂਟ
BWF ਫਿਊਚਰ ਸੀਰੀਜ਼ ਟੂਰਨਾਮੈਂਟ
ਹਵਾਲੇ
ਸੋਧੋ- ↑ Ramachandran, Avinash (16 August 2017). "World Badminton Championships 2017: Rituparna Das' chance to gain much-needed exposure and recognition". Firstpost. Retrieved 17 September 2018.
- ↑ "Players: Rituparna Das". Badminton World Federation. Retrieved 23 November 2016.
- ↑ "Player Profile of Rituparna Das". Badminton Association of India. Retrieved 23 November 2016.