ਮੁੱਖ ਮੀਨੂ ਖੋਲ੍ਹੋ

ਰਿਪਬਲਿਕ (ਯੂਨਾਨੀ: Πολιτεία, ਪੋਲੇਟੀਆ; ਲਾਤੀਨੀ: Res Publica'[1]) ਲਗਭਗ 380 ਈ.ਪੂ. ਵਿੱਚ ਲਿਖੀ ਗਈ ਪਲੈਟੋ ਦੀ ਯੂਨਾਨੀ ਵਿੱਚ ਲਿਖੀ ਕਿਤਾਬ ਹੈ। ਇਸ ਕਿਤਾਬ ਵਿੱਚ ਸੁਕਰਾਤ ਦੇ ਵਾਰਤਾਲਾਪ ਸ਼ਾਮਿਲ ਹਨ ਜਿਸ ਵਿੱਚ ਨਿਆਂਪੂਰਨ ਸ਼ਹਿਰ-ਰਾਜ ਦੇ ਨਿਆਂ, ਕਾਨੂੰਨ ਅਤੇ ਚਰਿੱਤਰ ਬਾਰੇ ਗੱਲਬਾਤ ਕੀਤੀ ਗਈ ਹੈ।[2]ਇਸ ਵਿੱਚ ਪਲੈਟੋ ਨੇ ਆਦਰਸ਼ ਰਾਜ ਦਾ ਆਪਣਾ ਸੰਕਲਪ ਪੇਸ਼ ਕੀਤਾ ਹੈ। ਉਸ ਦੇ ਅਨੁਸਾਰ ਰਾਜ ਇਨਸਾਫ਼ ਦੇ ਵਿਚਾਰ ਦਾ ਪ੍ਰਗਟਾਵਾ ਹੁੰਦਾ ਹੈ। ਇਹ ਪਲੈਟੋ ਦੇ ਜਾਣੇ ਹੋਏ ਕੰਮਾਂ ਵਿੱਚੋਂ ਸਭ ਤੋਂ ਮਸ਼ਹੂਰ ਕੰਮ ਹੈ ਅਤੇ ਇਹ ਦੋਵੇਂ ਬੌਧਿਕ ਅਤੇ ਇਤਿਹਾਸਿਕ ਤੌਰ ਤੇ ਵਿਸ਼ਵ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਕੰਮਾਂ ਵਿੱਚੋਂ ਇੱਕ ਸਿੱਧ ਹੋਇਆ ਹੈ।[3][4]

ਦ ਰਿਪਬਲਿਕ  
ਸਭ ਤੋਂ ਪੁਰਾਣੇ ਖਰੜੇ ਦਾ ਟਾਈਟਲ ਸਫ਼ਾ
ਲੇਖਕਪਲੈਟੋ
ਮੂਲ ਸਿਰਲੇਖΠολιτεία
ਦੇਸ਼ਪ੍ਰਾਚੀਨ ਯੂਨਾਨ
ਭਾਸ਼ਾਯੂਨਾਨੀ
ਵਿਸ਼ਾਰਾਜਨੀਤਿਕ ਦਰਸ਼ਨ
ਪ੍ਰਕਾਸ਼ਨ ਤਾਰੀਖਅੰ. 380 BC


ਹਵਾਲੇਸੋਧੋ

  1. Henri Estienne (ed.), Platonis opera quae extant omnia, Vol. 2, 1578, p. 327.
  2. Brickhouse, Thomas and Smith, Nicholas D. Plato (c. 427–347 BC), The Internet Encyclopedia of Philosophy, University of Tennessee, cf. Dating Plato's Dialogues.
  3. National Public Radio (August 8, 2007). Plato's 'Republic' Still Influential, Author Says. Talk of the Nation.
  4. Plato: The Republic. Plato: His Philosophy and his life, allphilosophers.com