ਰਿਪੁਦਮਨ ਸਿੰਘ ਰੂਪ (ਜਨਮ 9 ਫ਼ਰਵਰੀ 1935) ਪੰਜਾਬੀ ਲੇਖਕ ਹੈ।

ਰਿਪੁਦਮਨ ਸਿੰਘ ਰੂਪ ਦਾ ਜਨਮ 9 ਫ਼ਰਵਰੀ 1935 ਨੂੰ ਪਿੰਡ ਬੱਸੀ ਪਠਾਣਾਂ, ਜ਼ਿਲ੍ਹਾ ਪਟਿਆਲਾ, ਬ੍ਰਿਟਿਸ਼ ਪੰਜਾਬ (ਹੁਣ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਭਾਰਤੀ ਪੰਜਾਬ) ਵਿੱਚ ਹੋਇਆ। ਉਸ ਦਾ ਦਾਦਕਾ ਖੰਨੇ ਲਾਗੇ ਡਡਹੇੜੀ ਪਿੰਡ ਸੀ। ਉਨ੍ਹਾਂ ਦੇ ਪਿਤਾ ਜੀ ਦਾ ਨਾਂ ਗਿਆਨੀ ਈਸ਼ਰ ਸਿੰਘ ਦਰਦ ਅਤੇ ਮਾਤਾ ਜੀ ਦਾ ਨਾਂ ਸ੍ਰੀ ਮਤੀ ਮਾਇਆ ਦੇਵੀ ਸੀ। ਉਹ ਉਘੇ ਪੰਜਾਬੀ ਲੇਖਕ ਸੰਤੋਖ ਸਿੰਘ ਧੀਰ ਦਾ ਛੋਟਾ ਭਰਾ ਹੈ। [1]

ਕਿਤਾਬਾਂ ਸੋਧੋ

ਕਹਾਣੀ ਸੰਗ੍ਰਹਿ ਸੋਧੋ

  • ਬਹਾਨੇ ਬਹਾਨੇ
  • ਬਦਮਾਸ਼
  • ਦਿਲ ਦੀ ਅੱਗ
  • ਓਪਰੀ ਹਵਾ
  • ਪਹੁ ਫੁਟਾਲੇ ਤੱਕ

ਕਾਵਿ ਸੰਗ੍ਰਹਿ ਸੋਧੋ

  • ਧੂੜ ਹੇਠਲੀ ਕਵਿਤਾ (ਸੰਪਾਦਿਤ)
  • ਲਾਲਗੜ੍ਹ
  • ਰਾਣੀ ਰੁੱਤ

ਹੋਰ ਸੋਧੋ

  • ਝੱਖੜਾਂ ਵਿਚ ਝੂਲਦਾ ਰੁਖ
  • ਬੰਨੇ ਚੰਨੇ (ਲੇਖ ਸੰਗ੍ਰਹਿ)

ਹਵਾਲੇ ਸੋਧੋ

  1. ਮੇਜਰ ਮਾਂਗਟ. "'ਪੰਜਾਬੀ ਸਾਹਿਤ ਦਾ ਸ਼ਾਹ ਅਸਵਾਰ ਸੀ ਸੰਤੋਖ ਸਿੰਘ ਧੀਰ'". Archived from the original on 2016-03-05. Retrieved 2013-01-26. {{cite web}}: Unknown parameter |dead-url= ignored (|url-status= suggested) (help)