ਗਿਆਨੀ ਈਸ਼ਰ ਸਿੰਘ ਦਰਦ
ਪੰਜਾਬੀ ਕਵੀ
ਗਿਆਨੀ ਈਸ਼ਰ ਸਿੰਘ ਦਰਦ (15 ਫਰਵਰੀ 1900 - 28 ਅਕਤੂਬਰ 1983) ਪੰਜਾਬ ਦਾ ਇੱਕ ਲੋਕ ਕਵੀ ਸੀ। ਉਹ ਪੰਜਾਬ ਦੇ ਕਵੀ, ਕਹਾਣੀਕਾਰ ਤੇ ਨਾਵਲਕਾਰ ਸੰਤੋਖ ਸਿੰਘ ਧੀਰ ਅਤੇ ਰਿਪੁਦਮਨ ਸਿੰਘ ਰੂਪ ਦਾ ਪਿਤਾ ਸੀ।[1] 1983 ਵਿੱਚ ਉਸਦੀ ਦੇ 35 ਸਾਲ ਮਗਰੋਂ ਉਸ ਦਾ ਕਾਵਿ-ਸੰਗ੍ਰਿਹ ਧੂੜ ਹੇਠਲੀ ਕਵਿਤਾ 2018 ਵਿੱਚ ਪ੍ਰਕਾਸ਼ਿਤ ਹੋਇਆ।[2]