ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ

ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ 29 ਜੂਨ, 2005 ਨੂੰ ਵਿਦਿਆਰਥੀਆਂ ਨੂੰ ਤਕਨੀਕੀ ਸਿੱਖਿਆ ਦੇਣ ਵਾਸਤੇ ਸਥਾਪਿਤ ਕੀਤਾ ਗਿਆ।

ਰਿਮਟ ਪੋਲੀਟੈਕਨਿਕ ਕਾਲਜ ਮੰਡੀ ਗੋਬਿੰਦਗੜ੍ਹ
ਰਿਮਟ ਪੋਲੀਟੈਕਨਿਕ ਕਾਲਜ
ਸਥਾਨਮੰਡੀ ਗੋਬਿੰਦਗੜ੍ਹ
ਨੀਤੀਵਿਦਿਆ ਵੀਚਾਰੀ ਤਾਂ ਪਰਉਪਕਾਰੀ (Latin)
ਸਥਾਪਨਾ2005
Undergraduatesਇੰਜੀਨੀਅਰਿੰਗ
Postgraduatesਇੰਜੀਨੀਅਰਿੰਗ
ਵੈੱਬਸਾਈਟmgurdevkaurei.org

ਕੋਰਸ ਸੋਧੋ

ਕਾਲਜ ਵਿਚ ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ, ਮਕੈਨੀਕਲ ਇੰਜੀਨੀਅਰਿੰਗ, ਇਨਫਰਮੇਸ਼ਨ ਟੈਕਨਾਲੋਜੀ ਅਤੇ ਸਿਵਲ ਇੰਜੀਨੀਅਰਿੰਗ ਦੇ ਕੋਰਸ ਪੜ੍ਹਾਏ ਜਾਂਦੇ ਹਨ।

ਸਹੂਲਤਾ ਸੋਧੋ

ਕਾਲਜ ਵਿੱਖੇ ਕੰਪਿਊਟਰ ਸਬੰਧੀ ਪ੍ਰਯੋਗਸ਼ਾਲਾਵਾਂ, ਕੰਟੀਨ, ਬੁੱਕ ਸ਼ਾਪ, ਹਰੇ ਭਰੇ ਪਾਰਕ ਅਤੇ ਮਲਟੀ ਮੀਡੀਆ ਰੂਮ ਦੀਆਂ ਸਹੂਲਤਾਂ ਹਨ।

ਗਤੀਵਿਧੀਆਂ ਸੋਧੋ

ਕਾਲਜ ਹਰ ਸਾਲ ਸਾਲਾਨ ਇਨਾਮ ਵੰਡ ਸਮਾਰੋਹ, ਖੇਡਾਂ ਵਾਸਤੇ ਸਪੋਰਟਸ ਮੀਟ ਅਤੇ ਫੈਸ਼ਨ ਸ਼ੋਅ ਦਾ ਅਯੋਜਨ ਕੀਤਾ ਜਾਂਦਾ ਹੈ।


ਹਵਾਲੇ ਸੋਧੋ