ਰਿਹਾਨਾ ਜੌਲੀ
ਰਿਹਾਨਾ ਜੌਲੀ ਇੱਕ ਬੰਗਲਾਦੇਸ਼ੀ ਫ਼ਿਲਮ ਅਦਾਕਾਰਾ ਹੈ। ਉਸ ਨੇ ਫ਼ਿਲਮ ਮਾ ਓ ਚੇਲੇ ਵਿੱਚ ਆਪਣੀ ਭੂਮਿਕਾ ਲਈ ਬੰਗਲਾਦੇਸ਼ ਨੈਸ਼ਨਲ ਫ਼ਿਲਮ ਅਵਾਰਡ ਜਿੱਤਿਆ। ਉਸ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਮਾਂ ਓ ਛੇਲੇ ਨਾਲ ਕੀਤੀ ਸੀ। 1985 ਤੋਂ ਹੁਣ ਤੱਕ ਉਸ ਨੇ 400 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ।[1]
ਰਿਹਾਨਾ ਜੌਲੀ | |
---|---|
রেহেনা জলি | |
ਰਾਸ਼ਟਰੀਅਤਾ | ਬੰਗਲਾਦੇਸ਼ੀ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 1985–ਵਰਤਮਾਨ |
ਜ਼ਿਕਰਯੋਗ ਕੰਮ | ਮਾ ਓ ਚੇਲੇ |
ਪੁਰਸਕਾਰ | ਬੰਗਲਾਦੇਸ਼ ਨੈਸ਼ਨਲ ਫ਼ਿਲਮ ਅਵਾਰਡ |
ਜ਼ਿਕਰਯੋਗ ਫ਼ਿਲਮਾਂ
ਸੋਧੋ- ਮਾ ਓ ਛੇਲੇ (1985)
- ਨਿਸ਼ਪਾਪ
- ਬਿਰਾਜ ਬੋ
- ਪ੍ਰੇਮ ਪ੍ਰੋਤਿਗਾ
- ਗੋਲਮਾਲ
- ਮੋਹਰਾਣੀ
- ਚੇਤੋਨਾ
- ਪ੍ਰਯੋਸ਼੍ਚਿਤੋ
- ਸਾਗਰ ਦੀ ਮਾਂ ਦੇ ਰੂਪ ਵਿੱਚ ਤੁਮੀ ਅਚੋ ਹਿਰਦੋਏ (2007)
- ਅਣਜਾਣ ਪਿਆਰ (2015)
- ਓਹੋਂਗਕਰ (2017)
- ਮਾਈ ਡਾਰਲਿੰਗ (2018)[2]
ਅਵਾਰਡ
ਸੋਧੋਸਾਲ | ਅਵਾਰਡ | ਸ਼੍ਰੇਣੀ | ਫਿਲਮ | ਨਤੀਜਾ |
---|---|---|---|---|
1985 | ਬੰਗਲਾਦੇਸ਼ ਨੈਸ਼ਨਲ ਫਿਲਮ ਅਵਾਰਡ | ਸਰਬੋਤਮ ਸਹਾਇਕ ਅਭਿਨੇਤਰੀ | ਮਾ ਓ ਚੇਲੇ | Won[3] |
ਹਵਾਲੇ
ਸੋਧੋ- ↑ "Rehana Jolly : An actress of 400 movies". The New Nation. Archived from the original on 2021-01-11. Retrieved 2021-11-24.
- ↑ "Rehana returns after 2.5 yrs". editorstime.com.
- ↑ জাতীয় চলচ্চিত্র পুরস্কার প্রাপ্তদের নামের তালিকা (১৯৭৫-২০১২) [List of the winners of National Film Awards (1975-2012)]. Bangladesh Film Development Corporation (in Bengali). Government of Bangladesh. Retrieved 25 March 2019.