ਰੀਜੈਂਟ ਏਅਰਵੇਜ਼
ਰੀਜੇਟ ਏਅਰਵੇਜ ਬੰਗਲਾਦੇਸ਼ ਦੀ ਏਚ ਜੀ ਏਵਿਏਸ਼ਨ ਲਿਮਟੇਡ ਦੀ ਮਲਕੀਅਤ ਵਾਲੀ ਏਅਰ ਲਾਇਨ ਹੈ ਅਤੇ ਇਹ ਹਬੀਬ ਗਰੁਪ ਦੀ ਇਕਾਈ ਹੈ [1] ਰੀਜੇਟ ਏਅਰਵੇਜ ਸ਼ਾਹ ਜਲਾਲ ਇੰਟਰ ਨੇਸ਼ਨਲ ਏਅਰਪੋਰਟ ਤੇ ਸਥਿਤ ਹੈ [2][3]. ਇਸ ਦੀ ਸ਼ੁਰੁਆਤ ਸਨ 2010 ਵਿੱਚ ਹੋਈ ਸੀ ਅਤੇ ਇਸੇ ਸਾਲ 10 ਨਵਮ੍ਬਰ ਨੂੰ ਇਸਨੇ ਆਪਣੇ ਓਪਰੇਸ਼ਨ ਸ਼ੁਰੂਕਰ ਦਿਤੇ ਸਨ.[4]
ਇਸ ਨੇ ਆਪਣਾ ਬੇੜਾ ਦੋ ਬੋਇੰਗ 737-700 ਏਅਰ ਕਰਾਫਟ ਨਾਲ ਸ਼ੁਰੂ ਕੀਤਾ ਜੋ ਕੀ ILFC ਤੋ ਛੇ ਸਾਲ ਵਾਸਤੇ ਲੀਜ਼ ਤੇ ਲੀਤਾ ਗਇਆ ਸੀ ਅਤੇ ਅਪਣਿਆ ਉਡਾਨਾ ਦੀ ਸ਼ੁਰੁਆਤ ਜੁਲਾਈ 2013 ਨੂੰ ਕੀਤੀ. ਇਸ ਦਾ ਮੁਖ ਦਫ਼ਤਰ ਉਤਾਰ੍ਰਾ ਡਾਕਾ ਵਿਖੇ ਹੈ
ਮੰਜਿਲ
ਸੋਧੋਰੀਜੇਟ ਏਅਰਵੇਜ, ਇਸ ਵੇਲੇ ਘਰੇਲੂ ਉਡਾਨਾ ਦੇ ਨਾਲ, ਚਾਰ ਮੁਖ ਇੰਟਰਨੇਸ਼ਨਲ ਮੰਜਿਲਾ ਲਈ ਉਡਾਨਾ ਭਰਦਾ ਹੈ [3] ਇਸ ਨੇ ਅੰਤਰ ਰਾਸ਼ਟਰੀ ਉਡਾਨਾ ਦੀ ਸ਼ਰੂਆਤ ਸਨ 2013 ਵਿੱਚ, ਕੁਲਾਲਮ ਪੁਰ ਵਾਸਤੇ ਜੁਲਾਈ ਵਿੱਚ,[5] ਬੇੰਕੋਕ ਵਾਸਤੇ ਅਕਤੂਬਰ [6] ਵਿੱਚ, ਚਿਤਾਗੋੰਗ ਵਾਸਤੇ ਅਕਤੂਬਰ [7] ਡਾਕਾ – ਕੋਲਕਾਤਾ ਵਾਸਤੇ ਨਵਮ੍ਬਰ [8] ਅਤੇ ਸਿੰਗਾਪੁਰ ਵਾਸਤੇ ਦਸ੍ਬਰ [8] ਵਿੱਚ ਸ਼ੁਰੂ ਕੀਤੀ.
ਇਸ ਕੇਰੀਅਰ ਨੇ ਚਿਤਾਗੋਗ ਤੋ ਬੇਕੋਕ ਵਾਸਤੇ ਸੀਧੀ ਉੜਾਨ ਦੀ ਸ਼ੁਰੁਆਤ 27 ਅਪ੍ਰੈਲ 2014 ਨੂੰ ਕੀਤੀ [9] ਫ਼ਰਵਰੀ 2015 ਵਿੱਚ, ਕੇਰੀਅਰ ਨੇ ਕਾਠਮਾਂਡੂ ਵਾਸਤੇ ਉਡਾਨਾ ਸ਼ੁਰੂ ਕੀਤੀ, ਇਹ ਇਸ ਦਾ ਪੰਜਵਾ ਇਟਰ ਨੇਸ਼ਨਲ ਡੇਸਟੀਨੇਸ਼ਨ ਸੀ.[10] ਨਜਦੀਕ ਭਵਿਖ ਵਿੱਚ ਇਸ ਦਾ ਪਲਾਂ ਹੋੰਗਕੋੰਗ, ਗੁਆਗਡੋੰਗ ਅਤੇ ਮਸਕਟ ਨੂੰ ਉਡਾਨਾ ਸ਼ੁਰੂ ਕਰਨ ਦੀ ਹੈ [3] ਰੀਜੇਟ ਏਅਰਵੇਜ ਨੀਚੇ ਲਿਖੇ ਮੰਜਿਲਾ ਵਾਸਤੇਉਡਾਨਾ ਭਰਦੀ ਹੈ (ਸਤਬਰ 2014 ਤਕ)[11]
ਸ਼ਹਿਰ | ਦੇਸ਼ | ਏਅਰਪੋਰਟ |
---|---|---|
ਬੇਨਕੋਕ | ਥਾਈਲੇਡ | ਸੁਵਰਨਭੂਮੀ
ਏਅਰਪੋਰਟ |
ਚਿਟਗੋਗ | ਬੰਗਲਾਦੇਸ਼ | ਸ਼ਾਹ
ਜਲਾਲ ਇੰਟਰਨੇਸ਼ਨਲ ਏਅਰਪੋਰਟ |
ਢਾਕਾ | ਬੰਗਲਾਦੇਸ਼ | ਤਰੀਬੁਵਾਨ
ਇੰਟਰ ਨੇਸ਼ਨਲ ਏਅਰਪੋਰਟ |
ਕਾਠਮਾਂਡੂ | ਨੈਪਾਲ | ਨੇਤਾ
ਜੀ ਸ਼ੁਬਾਸ਼ ਚੰਦਰ ਬੋਸ ਇੰਟਰਨੇਸ਼ਨਲ ਏਅਰਪੋਰਟ |
ਕੁਲਾਲਮ
ਪੁਰ |
ਮਲੇਸ਼ਿਆ | ਕਲਾਲਮ
ਪੁਰ ਇੰਟਰ ਨੇਸ਼ਨਲ ਏਅਰਪੋਰਟ |
ਸਿੰਗਾਪੋਰ | ਸਿੰਗਾਪੋਰ | ਸਿੰਗਾਪੋਰ
ਚਾਨਿਗ ਏਅਰਪੋਰਟ |
ਸੀਟੀਗ ਵੇਰਵਾ
ਸੋਧੋਬੋਮ੍ਬਾਰਡੀਅਨ ਡੇਸ਼ – 8 - Q300s ਇਕੋਨੋਮੀ ਕਲਾਸ ਵਿੱਚ 50 ਯਾਤਰਿਆ ਦੇ ਬੇਠਨ ਦੀ ਜਗਾਹ ਹੈ. ਸੀਟਾ 2-2 ਦੀ ਤਰਤੀਬ ਨਾਲ ਹਨ, ਸਾਰਿਆ ਸੀਟਾ 32’ ਦੀਆ ਹਨ [12]
ਬੋਇਗ 737-700 ਵਿੱਚ 126 ਯਾਤਰੀਆ ਵਾਸਤੇ ਸੀਟਾ ਹਨ, ਜਿਸ ਵਿੱਚ 14 ਬੀਜ਼ਨਸ ਕਲਾਸ ਅਤੇ 144 ਈਕੋਨੋਮੀ ਕਲਾਸ ਦੀਆ ਹਨ. ਬੀਜਨਸ ਕਲਾਸ ਦੀਆ ਸੀਟਾ ਦੀ ਤਰਤੀਬ 2 – 2 ਦੀ ਹੈ. ਈਕੋਨੋਮੀ ਕਲਾਸ ਦੀਆ ਸੀਟਾ 3 – 3 ਦੀ ਤਰਤੀਬ ਵਿਚ ਹਨ.
ਉੜਾਨ ਦੋਰਾਨ ਸੇਵਾਵਾ
ਸੋਧੋਘਰੇਲੂ ਛੋਟੀਆ ਉਡਾਨਾ ਵਾਸਤੇ, ਸਨੇਕਸ ਜਿਵੇ ਕੀ ਸੇਨਵਿਚ, ਰੋਸਟਡ ਪੀਨਟ, ਮੈੰਗੋ ਬਾਰ ਅਤੇ ਸ਼ੀਤਲ ਪੈ ਪੀਣ ਵਾਸਤੇ ਦਿਤੇ ਜਾਂਦੇ ਹਨ. ਅਤਰਰਾਸ਼ਟਰੀ ਉਡਾਨਾ ਵਿੱਚ ਪਾਰਮ੍ਪਰਿਕ ਭੋਜਨ ਮਿਲਦਾ ਹੈ. ਉਡਾਨਾ ਦਾ ਭੋਜਨ ਬਿਮਾਨ ਫਲਾਏਟ ਕੇਟਰ ਦੁਵਾਰਾ ਮਿਲਦਾ ਹੈ ਬੋਇੰਗ 737-700s ਵਿੱਚ ਉੜਾਨ ਦੋਰਾਨ ਮਾਨੁਰੰਜਨ ਵਾਸਤੇਪੇਸੰਜਰ ਸੇਵਾਵਾਇਕਾਇਆ ਹੁੰਦਿਆ ਹਨ ਤੇ ਬਿਜਨਸ ਕਲਾਸ ਵਾਸਤੇ ਨਿਜੀ ਆਈ ਪੇਡ ਉਪਲਬਦ ਕੀਤੇ ਜਾਂਦੇ ਹਨ
ਹਵਾਲੇ
ਸੋਧੋ- ↑ "About Us". Regent Airways. Archived from the original on 9 ਜੂਨ 2013. Retrieved 15 April 2016.
{{cite web}}
: Unknown parameter|dead-url=
ignored (|url-status=
suggested) (help) - ↑ "Regent Airways Fleet Details and History". Planespotters.net. Retrieved 15 April 2016.
- ↑ 3.0 3.1 3.2 "Regent Airways Route Map". Regent Airways. Archived from the original on 7 ਜੂਨ 2013. Retrieved 15 April 2016.
{{cite web}}
: Unknown parameter|dead-url=
ignored (|url-status=
suggested) (help) - ↑ "Regent Airways hits skies". The Daily Star. 7 November 2010. Retrieved 15 April 2016.
{{cite web}}
: Italic or bold markup not allowed in:|publisher=
(help) - ↑ "Bangladesh's Regent Airways starts flights from KLIA". The Sun. 15 July 2013. Archived from the original on 29 ਅਕਤੂਬਰ 2013. Retrieved 15 April 2016.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) - ↑ "Regent launches Dhaka-Bangkok flight". Regent Airways. Archived from the original on 13 ਅਕਤੂਬਰ 2013. Retrieved 15 April 2016.
{{cite web}}
: Unknown parameter|dead-url=
ignored (|url-status=
suggested) (help) - ↑ "Regent Airways to fly in Chittagong-Kolkata route". The Independent. 4 October 2013. Retrieved 15 April 2016.
{{cite web}}
: Italic or bold markup not allowed in:|publisher=
(help) - ↑ 8.0 8.1 "Regent to fly Kolkata, Singapore". Regent Airways. 31 October 2013. Archived from the original on 4 ਨਵੰਬਰ 2013. Retrieved 15 April 2016.
{{cite web}}
: Unknown parameter|dead-url=
ignored (|url-status=
suggested) (help) - ↑ "Regent launches Chitagong-Bangkok direct flights from April 27". Financial Express. 21 March 2014. Retrieved 15 April 2016.
- ↑ "Regent Airways starting Dhaka-Ktm flight from Feb 1". República. 10 January 2015. Retrieved 15 April 2016.
- ↑ "Regent Airways flight schedule". cleartrip.com. Archived from the original on 12 ਮਈ 2016. Retrieved 15 April 2016.
{{cite web}}
: Unknown parameter|dead-url=
ignored (|url-status=
suggested) (help) - ↑ "Regent starts flight to Muscat, adds another Boeing to fleet". thedailystar.net. The Dailystar. Retrieved 15 April 2016.