ਰੁਕਸ਼ਮਣੀ ਕੁਮਾਰੀ (ਜਨਮ 1979) ਇੰਡੀਅਨ ਨੈਸ਼ਨਲ ਕਾਂਗਰਸ ਨਾਲ ਜੁੜੀ ਇੱਕ ਭਾਰਤੀ ਸਿਆਸਤਦਾਨ ਹੈ, ਜੋ ਵਰਤਮਾਨ ਸਮੇਂ ਰਾਜਸਥਾਨ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੇਸ਼ੇਵਰ ਵਿੰਗ ਆਲ ਇੰਡੀਆ ਪ੍ਰੋਫੈਸ਼ਨਲਜ ਕਾਂਗਰਸ ਦੀ ਰਾਜਸਥਾਨ ਇਕਾਈ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ। [1] [2] [3] [4]

ਉਹ ਰਾਜਸਥਾਨ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਂਬਰ ਹੈ। ਕੁਮਾਰੀ ਚੋਮੂ ਥਿਕਾਨਾ ਦੇ ਪੁਰਾਣੇ ਪਤਵੰਤੇ ਪਰਿਵਾਰ ਤੋਂ ਹੈ। [5] [2]

ਕੈਰੀਅਰ

ਸੋਧੋ

26 ਜਨਵਰੀ 2018 ਨੂੰ, ਕੁਮਾਰੀ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦੇ ਪੇਸ਼ੇਵਰ ਵਿੰਗ, ਆਲ ਇੰਡੀਆ ਪ੍ਰੋਫੈਸ਼ਨਲ ਕਾਂਗਰਸ ਦੀ ਰਾਜਸਥਾਨ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। [1] [3] 2016 ਵਿੱਚ, ਉਸਨੇ ਸਟਾਰ ਫਾਊਂਡੇਸ਼ਨ ਨਾਮਕ ਇੱਕ ਐਨਜੀਓ ਦੀ ਸਥਾਪਨਾ ਕੀਤੀ, ਜੋ ਪੇਂਡੂ ਰਾਜਸਥਾਨ ਵਿੱਚ ਔਰਤਾਂ ਅਤੇ ਗਰੀਬ ਬੱਚਿਆਂ ਦੇ ਵਿਕਾਸ ਲਈ ਕੰਮ ਕਰਦੀ ਹੈ। [6] ਉਹ ਰਾਜਸਥਾਨ ਮਹਿਲਾ ਫੁੱਟਬਾਲ ਸੰਘ ਦੀ ਪ੍ਰਧਾਨ ਦੇ ਤੌਰ `ਤੇ ਵੀ ਕੰਮ ਕਰਦੀ ਹੈ। [6]

ਨਿੱਜੀ ਜੀਵਨ

ਸੋਧੋ

ਉਸਦੀ ਸ਼ਾਦੀ ਮੇਜਰ ਆਦਿਤਿਆ ਸਿੰਘ ਨਾਲ ਹੋਈ ਸੀ, ਜੋ 2011 ਵਿੱਚ ਕਸ਼ਮੀਰ ਵਿੱਚ ਇੱਕ ਆਪਰੇਸ਼ਨ ਦੌਰਾਨ ਸ਼ਹੀਦ ਹੋ ਗਿਆ ਸੀ। [7]

ਇਹ ਵੀ ਵੇਖੋ

ਸੋਧੋ
  1. 1.0 1.1 "Over 300 from Rajasthan join platform of Shashi Tharoor". DNA India. 31 July 2018.
  2. 2.0 2.1 Anjum, Tabeenah (26 October 2018). "Aspirants trying all tricks even before nominee list". Deccan Herald.
  3. 3.0 3.1 "Meet the erstwhile royals aspiring for a ticket". Deccan Herald. 3 November 2018.
  4. कांग्रेस की रानी Vs बीजेपी की महारानी, राजघराने की रानी उतरी साइकिल के साथ सड़कों पर (in Hindi). India TV. 23 October 2018.{{cite news}}: CS1 maint: unrecognized language (link)
  5. Bahuguna, Lavanya (9 January 2016). "Rukshmani Kumari Tells JWB About Her Efforts Towards The Upliftment Of Chomu". Indianwomenblog. Archived from the original on 10 ਜੂਨ 2020. Retrieved 20 ਮਈ 2023.
  6. 6.0 6.1 कांग्रेस की लिस्ट में शामिल होगा रुक्षमणि कुमारी का नाम! (in Hindi). News 18. 15 November 2018.{{cite news}}: CS1 maint: unrecognized language (link)
  7. "Ranisa Rukshmani Kumari, From The Noble Family Of Chomu, Empowers The Needy". VamIndia. 8 September 2017. Archived from the original on 23 ਅਕਤੂਬਰ 2021. Retrieved 20 ਮਈ 2023.

ਬਾਹਰੀ ਲਿੰਕ

ਸੋਧੋ