ਰੁਖਸਾਨਾ ਨੂਰ

ਲੇਖਕ ਅਤੇ ਕਵੀ


ਰੁਖਸਾਨਾ ਨੂਰ (1959 – 12 ਜਨਵਰੀ 2017) ਇੱਕ ਪਾਕਿਸਤਾਨੀ ਪੱਤਰਕਾਰ, ਕਵੀ ਅਤੇ ਸਕ੍ਰਿਪਟ-ਲੇਖਕ ਸੀ।[1][2][3]

ਰੁਖਸਾਨਾ ਨੂਰ
ਜਨਮ
ਰੁਖਸਾਨਾ ਆਰਜ਼ੂ

1959
ਮੌਤ12 ਜਨਵਰੀ 2017(2017-01-12) (ਉਮਰ 57–58)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਕਵੀ
ਪੱਤਰਕਾਰ
ਲਈ ਪ੍ਰਸਿੱਧਆ ਪਿਆਰ ਦਿਲ ਮੇਂ ਜਾਗਾ
ਇਲਹਾਮ
ਜੀਵਨ ਸਾਥੀਸਈਅਦ ਨੂਰ (m.1984–2017)

ਉਸਨੇ ਪੰਜਾਬ ਯੂਨੀਵਰਸਿਟੀ ਤੋਂ ਮਾਸ ਕਮਿਊਨੀਕੇਸ਼ਨ ਵਿੱਚ ਆਪਣੀ ਮਾਸਟਰ ਕੀਤੀ ਜਿੱਥੇ ਬਾਅਦ ਵਿੱਚ ਉਹ ਇੱਕ ਅਧਿਆਪਕ ਵਜੋਂ ਸ਼ਾਮਲ ਹੋ ਗਈ।[1]

ਕੰਮ ਸੋਧੋ

ਉਹ ਹੇਠ ਲਿਖੇ ਮਹੱਤਵਪੂਰਨ ਕੰਮਾਂ ਲਈ ਜਾਣੀ ਜਾਂਦੀ ਸੀ:[1]

  • ਆ ਪਿਆਰ ਦਿਲ ਮੈਂ ਜਾਗਾ
  • ਇਲਹਾਮ

ਹਵਾਲੇ ਸੋਧੋ

  1. 1.0 1.1 1.2 "Rukhsana Noor (wife of Syed Noor) passes away". The News. Pakistan. 13 January 2017. Retrieved 27 April 2019.
  2. "Madam Rukhsana Noor, you've left a massive void behind. Rest in peace..."
  3. "Syed Noor's wife Rukhsana Noor passes away".