ਰੁਦੌਲੀ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਵਿੱਚ ਫੈਜ਼ਾਬਾਦ ਜ਼ਿਲ੍ਹੇ ਵਿੱਚ ਇੱਕ ਕਸਬਾ, [1] ਤਹਿਸੀਲ [2] ਅਤੇ ਇੱਕ ਮਿਉਂਸਪਲ ਬੋਰਡ ਹੈ। ਰੁਦੌਲੀ ਜ਼ਿਲ੍ਹਾ ਹੈੱਡਕੁਆਰਟਰ ਅਯੁੱਧਿਆ ਦੇ ਪੱਛਮ ਵੱਲ 50 ਕਿਲੋਮੀਟਰ ਦੂਰ ਪੈਂਦਾ ਹੈ।

ਭੂਗੋਲ

ਸੋਧੋ

ਰੁਦੌਲੀ 26°45′N 81°45′E / 26.75°N 81.75°E / 26.75; 81.75 [3] ਗੁਣਕਾਂ ਤੇ ਸਮੁੰਦਰ ਤਲ ਤੋਂ 105 ਮੀਟਰ (344 ਫੁੱਟ) ਔਸਤ ਉਚਾਈ ਤੇ ਸਥਿੱਤ ਹੈ।

ਆਵਾਜਾਈ

ਸੋਧੋ

ਸੜਕ ਰਾਹੀਂ

ਸੋਧੋ

ਰੁਦੌਲੀ ਫੈਜ਼ਾਬਾਦ, ਅਯੁੱਧਿਆ ਬਾਰਾਬੰਕੀ ਅਤੇ ਲਖਨਊ ਦੇ ਨੇੜਲੇ ਸ਼ਹਿਰਾਂ ਅਤੇ ਉੱਤਰ ਪ੍ਰਦੇਸ਼ ਦੇ ਫੈਜ਼ਾਬਾਦ ਜ਼ਿਲ੍ਹੇ ਦੇ ਸੋਹਾਵਾਲ, ਮਵਾਈ, ਮਿਲਕੀਪੁਰ, ਕੁਮਾਰਗੰਜ, ਗੋਸ਼ਈਗੰਜ ਅਤੇ ਬੀਕਾਪੁਰ ਕਸਬਿਆਂ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ।

ਰੇਲਵੇ

ਸੋਧੋ

ਰੁਦੌਲੀ, ਫੈਜ਼ਾਬਾਦ ਜੰਕਸ਼ਨ, ਅਯੁੱਧਿਆ ਜੰਕਸ਼ਨ ਅਤੇ ਗੋਸ਼ਈਗੰਜ ਨਜ਼ਦੀਕੀ ਰੇਲਵੇ ਸਟੇਸ਼ਨ ਹਨ।

ਹਵਾਈ ਅੱਡਾ

ਸੋਧੋ

ਅਯੁੱਧਿਆ ਹਵਾਈ ਅੱਡਾ ਸ਼ਹਿਰ ਦਾ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ। [4]

ਪ੍ਰਸਿੱਧ ਲੋਕ

ਸੋਧੋ

ਹਵਾਲੇ

ਸੋਧੋ
  1. "Rudauli Town Area | District Ayodhya - Government of Uttar Pradesh | India" (in ਅੰਗਰੇਜ਼ੀ). Retrieved 25 February 2021.
  2. "Tehsil - There are five tehsils in the district. Sub Divisional Magistrate is Head of the office". ayodhya.nic.in (in ਅੰਗਰੇਜ਼ੀ). Retrieved 22 February 2021.
  3. Falling Rain Genomics, Inc - Rudauli
  4. Tyagi, Harshita (24 November 2020). "UP Cabinet clears proposal to rename Ayodhya Airport as Maryada Purushottam Sri Ram Airport". Times Now (in ਅੰਗਰੇਜ਼ੀ). Retrieved 22 February 2021.