ਫ਼ੈਜ਼ਾਬਾਦ
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
ਫ਼ੈਜ਼ਾਬਾਦ, ਭਾਰਤ ਦੇ ਸੂਬੇ ਉੱਤਰ ਪ੍ਰਦੇਸ਼ ਦਾ ਇੱਕ ਸ਼ਹਿਰ ਹੈ ਜੋ ਅਵਧ ਦੀ ਸਾਬਕਾ ਰਾਜਧਾਨੀ ਹੈ। ਇਹ ਫ਼ੈਜ਼ਾਬਾਦ ਜਿਲ੍ਹਾ ਅਤੇ ਫ਼ੈਜ਼ਾਬਾਦ ਡਿਵੀਜ਼ਨ ਦਾ ਹੈਡਕੁਆਟਰ ਹੈ। ਅਯੋਧਿਆ ਨਾਲ ਇਸਦੀ ਸਾਂਝੀ ਨਗਰਪਾਲਿਕਾ ਹੈ ਜੋ ਘਾਘਰਾ ਦਰਿਆ ਤੇ ਸਥਿਤ ਹੈ। ਇਹ ਅਵਧ ਦੇ ਨਵਾਬ ਦੀ ਪਹਿਲੀ ਰਾਜਧਾਨੀ ਰਹੀ ਹੈ ਜਿੱਥੇ ਉਹਨਾਂ ਨੇ ਬਾਹੁ ਬੇਗਮ ਦਾ ਮਕਬਰਾ ਅਤੇ ਗੁਲਾਬ ਬਾੜੀ ਵਰਗੀਆਂ ਪੁਰਾਤਨ ਇਮਾਰਤਾਂ ਬਣਵਾਈਆਂ।
ਫ਼ੈਜ਼ਾਬਾਦ फ़ैज़ाबाद | |
---|---|
ਸ਼ਹਿਰ | |
ਤੀਲਕ ਹਾਲ ਫ਼ੈਜ਼ਾਬਾਦ ਅਤੇ ਅਯੋਧਿਆ ਦੀ ਨਗਰਪਾਲਿਕਾ ਦਾ ਮੁੱਖ ਦਫ਼ਤਰ ਹੈ। | |
Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਭਾਰਤ ਉੱਤਰ ਪ੍ਰਦੇਸ਼" does not exist.ਉੱਤਰ ਪ੍ਰਦੇਸ਼, ਭਾਰਤ ਵਿੱਚ ਸਥਿਤੀ | |
ਦੇਸ਼ | ![]() |
ਸੂਬਾ | ਉੱਤਰ ਪ੍ਰਦੇਸ਼ |
ਜਿਲ੍ਹਾ | ਫ਼ੈਜ਼ਾਬਾਦ ਜਿਲ੍ਹਾ |
Area | |
• Total | 1,409.1 km2 (544.1 sq mi) |
ਉਚਾਈ | 97 m (318 ft) |
ਅਬਾਦੀ (2011) | |
• ਕੁੱਲ | 5,10,000 |
• ਘਣਤਾ | 360/km2 (940/sq mi) |
ਭਾਸ਼ਾਵਾਂ | |
• ਦਫ਼ਤਰੀ ਭਾਸ਼ਾ | ਹਿੰਦੀ[1] |
• ਦੂਜੀ ਦਫ਼ਤਰੀ ਭਾਸ਼ਾ | ਉਰਦੂ[1] |
ਟਾਈਮ ਜ਼ੋਨ | IST (UTC+5:30) |
PIN | 224001 |
Telephone code | 05278 |
ਵਾਹਨ ਰਜਿਸਟ੍ਰੇਸ਼ਨ ਪਲੇਟ | UP 42 |
Sex ratio | 898/1000 ♂/♀ |
ਵੈੱਬਸਾਈਟ | faizabad |