ਰੁੱਤ
(ਰੁੱਤਾਂ ਤੋਂ ਮੋੜਿਆ ਗਿਆ)
ਰੁੱਤ ਸਾਲ ਦਾ ਇੱਕ ਹਿੱਸਾ ਹੁੰਦਾ ਹੈ ਜਿਸ ਵਿੱਚ ਮੌਸਮ, ਆਬੋਹਵਾ ਅਤੇ ਦਿਨ ਦੀ ਲੰਬਾਈ ਵਿੱਚ ਫ਼ਰਕ ਸਾਫ਼ ਵਿਖਾਈ ਦਿੰਦਾ ਹੈ। ਰੁੱਤਾਂ ਦੀ ਵਜ੍ਹਾ ਧਰਤੀ ਦਾ ਸੂਰਜ ਦੁਆਲ਼ੇ ਚੱਕਰ ਕੱਟਣਾ ਅਤੇ ਚੱਕਰ ਕੱਟਣ ਦੇ ਇਸ ਰਾਹ ਦੇ ਮੁਕਾਬਲੇ ਧਰਤੀ ਦੇ ਧੁਰੇ ਦਾ ਥੋੜ੍ਹਾ ਝੁਕੇ ਹੋਣਾ ਹੈ।[1][2]
ਹਵਾਲੇ
ਸੋਧੋ- ↑ Khavrus, V.; Shelevytsky, I. (2010). "Introduction to solar motion geometry on the basis of a simple model". Physics Education. 45 (6): 641. Bibcode:2010PhyEd..45..641K. doi:10.1088/0031-9120/45/6/010. Archived from the original on 2016-09-16. Retrieved 2015-05-10.
{{cite journal}}
: Unknown parameter|dead-url=
ignored (|url-status=
suggested) (help) - ↑ Khavrus, V.; Shelevytsky, I. (2012). "Geometry and the physics of seasons". Physics Education. 47 (6): 680. doi:10.1088/0031-9120/47/6/680.
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਰੁੱਤਾਂ ਨਾਲ ਸਬੰਧਤ ਮੀਡੀਆ ਹੈ।
- ਰੁੱਤਾਂ ਕਦੋਂ ਸ਼ੁਰੂ ਹੁੰਦੀਆਂ ਹਨ? (ਬੈਡ ਐਸਟਰੌਨੋਮਰ ਵੱਲੋਂ)
- ਦੱਖਣੀ ਅੱਧਗੋਲ਼ੇ ਦੀ ਜੰਤਰੀ
- Solstice does not signal season's start Archived 2008-07-03 at the Wayback Machine. (from The Straight Dope)
- ਧਰਤੀ ਉੱਤੇ ਰੁੱਤਾਂ ਕਿਉਂ ਹੁੰਦੀਆਂ ਹਨ article on h2g2.
- Indigenous seasons (Australian Bureau of Meteorology)
- Satellite photo demonstrating seasons changes in 2004 on NASA website Archived 2015-03-18 at the Wayback Machine.
- ਵੀਡੀਓ - ਰੁੱਤ-ਬਦਲੀ ਪੁਲਾੜ ਤੋਂ ਕਿਵੇਂ ਦੀ ਲੱਗਦੀ ਹੈ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |