ਰੂਪੀ ਗਿੱਲ
ਕੈਨੇਡੀਅਨ ਮਾਡਲ ਅਤੇ ਅਦਾਕਾਰਾ
ਰੂਪੀ ਗਿੱਲ ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ। ਉਸਨੂੰ ਗੁਰਨਾਮ ਭੁੱਲਰ ਦੇ ਗੀਤ "ਡਾਇਮੰਡ" ਦੇ ਸੰਗੀਤ ਵੀਡੀਓ ਵਿੱਚ ਆਪਣੀ ਕਾਰਗੁਜ਼ਾਰੀ ਨਾਲ ਪ੍ਰਸਿੱਧੀ ਪ੍ਰਾਪਤ ਹੋਈ। ਉਸਨੇ ਅਸ਼ਕੇ ਨਾਲ ਆਪਣਾ ਅਦਾਕਾਰੀ ਕੈਰੀਅਰ ਸ਼ੁਰੂ ਕੀਤਾ, ਜਿਸ ਲਈ ਉਸ ਨੂੰ ਵੱਖ ਵੱਖ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ।
ਰੂਪੀ ਗਿੱਲ | |
---|---|
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਅਦਾਕਾਰਾ, ਮਾਡਲ |
ਸਰਗਰਮੀ ਦੇ ਸਾਲ | 2018-ਹੁਣ ਤੱਕ' |
ਲਈ ਪ੍ਰਸਿੱਧ | ਅਸ਼ਕੇ |
ਫਿਲਮ ਕੈਰੀਅਰ
ਸੋਧੋਗਿੱਲ ਨੇ ਆਪਣਾ ਅਦਾਕਾਰੀ ਕੈਰੀਅਰ ਫਿਲਮ ਅਸ਼ਕੇ ਨਾਲ 2018 ਵਿੱਚ ਸ਼ੁਰੂ ਕੀਤਾ। ਇਸ ਫ਼ਿਲਮ ਨੂੰ ਰਿਥਮ ਬੌਜ਼ ਐਂਟਰਟੇਨਮੈਂਟ ਦੁਆਰਾ ਨਿਰਮਿਤ ਕੀਤਾ ਗਿਆ ਸੀ ਅਤੇ ਅੰਬਰਦੀਪ ਸਿੰਘ ਦੁਆਰਾ ਨਿਰਦੇਸਿਤ ਕੀਤਾ ਗਿਆ ਸੀ। ਉਸਨੇ "ਨੂਰ" ਨਾਂ ਦੀ ਇਕ ਅਧਿਆਪਕ ਦੀ ਭੂਮਿਕਾ ਨਿਭਾਈ। ਉਸ ਦੇ ਪ੍ਰਦਰਸ਼ਨ ਦੀ ਆਲੋਚਕਾਂ ਅਤੇ ਦਰਸ਼ਕਾਂ ਦੁਆਰਾ ਪ੍ਰਸ਼ੰਸਾ ਕੀਤੀ ਗਈ,[1] ਅਤੇ ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ ਵਿੱਚ ਉਸ ਨੂੰ "ਸਰਬੋਤਮ ਸਹਾਇਕ ਅਦਾਕਾਰਾ" ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।[2] ਬਾਅਦ ਵਿੱਚ ਉਸਨੇ 2018 ਦੀ ਫ਼ਿਲਮ ਵੱਡਾ ਕਲਾਕਾਰ ਵਿੱਚ ਅਭਿਨੈ ਕੀਤਾ।[3] 2019 ਵਿੱਚ, ਉਹ ਲਾਈਏ ਜੇ ਯਾਰੀਆਂ ਵਿਚ ਦਿਖਾਈ ਦਿੱਤੀ।[4]
ਫਿਲਮੋਗਰਾਫੀ
ਸੋਧੋ† | ਫਿਲਮਾਂ ਜੋ ਅਜੇ ਤੱਕ ਰਿਲੀਜ਼ ਨਹੀਂ ਕੀਤੀਆਂ ਗਈਆਂ ਹਨ |
ਸਾਲ | ਫਿਲਮ | ਭੂਮਿਕਾ | ਨੋਟਸ |
---|---|---|---|
2018 | ਅਸ਼ਕੇ | ਨੂਰ | ਸ਼ੁਰੁਆਤੀ ਫਿਲਮ |
2018 | ਵੱਡਾ ਕਲਾਕਾਰ | ||
2019 | ਲਾਈਏ ਜੇ ਯਾਰੀਆਂ | ਰੌਨਕ |
ਸੰਗੀਤ ਵੀਡੀਓਜ਼
ਸੋਧੋ- "ਡਾਇਮੰਡ" - ਗੁਰਨਾਮ ਭੁੱਲਰ
- "ਗੋਰਾ ਰੰਗ" - ਅਖਿਲ
- "ਸਕ੍ਰੈਚ" - ਗੁਰਸੇਵਕ ਢਿੱਲੋਂ
- "ਕਮਲੀ" - ਮਨਕਿਰਤ ਔਲਖ
- "ਤਾਰਿਆਂ ਦੇ ਦੇਸ਼" - ਪ੍ਰਭ ਗਿੱਲ
- "ਯਾਰੀਆਂ 'ਚ ਫਿੱਕ" - ਕਰਨ ਔਜਲਾ
ਅਵਾਰਡ ਅਤੇ ਨਾਮਜ਼ਦਗੀਆਂ
ਸੋਧੋਸਾਲ | ਫਿਲਮ | ਅਵਾਰਡ ਸਮਾਗਮ | ਸ਼੍ਰੇਣੀ | ਨਤੀਜਾ |
---|---|---|---|---|
2019 | ਅਸ਼ਕੇ | ਬ੍ਰਿਟ ਏਸ਼ੀਆ ਟੀਵੀ ਫਿਲਮ ਅਵਾਰਡ [5] | ਬੈਸਟ ਡੈਬੂਟ ਕਾਰਗੁਜ਼ਾਰੀ | ਨਾਮਜ਼ਦ |
ਵਧੀਆ ਸਹਾਇਕ ਅਦਾਕਾਰਾ | ਨਾਮਜ਼ਦ | |||
ਪੀਟੀਸੀ ਪੰਜਾਬੀ ਫਿਲਮ ਅਵਾਰਡ | ਨਾਮਜ਼ਦ |
ਹਵਾਲੇ
ਸੋਧੋ- ↑ Singh, Jasmine (27 July 2018). "Dancing away to glory". tribuneindia.com. Retrieved 19 May 2019.
{{cite web}}
: Cite has empty unknown parameter:|dead-url=
(help)[permanent dead link] - ↑ "PTC Punjabi Film Awards 2019: Here's The Full List Of Nominations". PTC Punjabi (in ਅੰਗਰੇਜ਼ੀ (ਅਮਰੀਕੀ)). 2019-03-10. Retrieved 2019-05-19.
- ↑ Singh, Jasmine. "'Vadda Kalakaar' will make feel like the 90s".
{{cite web}}
: Cite has empty unknown parameter:|dead-url=
(help)[permanent dead link] - ↑ Bhargav, Dixit (2019-05-19). "Laiye Je Yaarian News: Amrinder Gill and Harish Verma's movie gets new title". Punjabi Mania (in ਅੰਗਰੇਜ਼ੀ (ਅਮਰੀਕੀ)). Archived from the original on 2019-05-23. Retrieved 2019-05-19.
{{cite web}}
: Unknown parameter|dead-url=
ignored (|url-status=
suggested) (help) - ↑ SpotboyE. "BritAsia TV Punjabi Film Awards 2019: Gippy Grewal and Sonam Bajwa win big, winners list out!". www.spotboye.com (in ਅੰਗਰੇਜ਼ੀ (ਅਮਰੀਕੀ)). Retrieved 2019-05-19.
ਬਾਹਰੀ ਲਿੰਕ
ਸੋਧੋ- ਰੂਪੀ ਗਿੱਲ ਇੰਸਟਾਗ੍ਰਾਮ ਉੱਤੇ