ਅੰਬਰਦੀਪ ਸਿੰਘ ਇੱਕ ਪੰਜਾਬੀ ਫਿਲਮ ਲੇਖਕ ਅਤੇ ਨਿਰਦੇਸ਼ਕ ਹੈ।  ਉਸਦਾ ਜਨਮ  ਪੰਜਾਬ ਦੇ ਅਬੋਹਰ ਵਿੱਚ ਹੋਇਆ। ਸ਼ੁਰੂਆਤੀ ਪੜ੍ਹਾਈ ਅਬੋਹਰ ਤੋਂ ਪੂਰੀ ਕਰਨ ਤੋਂ ਬਾਅਦ, ਉਸਨੇ ਪੋਸਟ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਥੀਏਟਰ ਵਿੱਚੋਂ ਕੀਤੀ। ਉਸਨੇ 10 ਸਾਲਾਂ ਮੁੰਬਈ ਵਿੱਚ ਕੰਮ ਕਿੱਤਾ ਜਿਸ ਵਿੱਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਵੀ ਮੌਜੂਦ ਸੀ। ਉਸਨੇ ਅੰਗਰੇਜ , ਲਵ ਪੰਜਾਬ  ਅਤੇ ਲਹੌਰੀਏ ਵਰਗੀਆਂ ਫਿਲਮਾਂ ਲਈ ਸਕ੍ਰਿਪਟ ਲਿਖੀ ਹੈ। ਉਸਨੂੰ 2015 ਵਿੱਚ ਗੋਰਿਆਂ ਨੂੰ ਦਫ਼ਾ ਕਰੋ ਫਿਲਮ ਲਈ ਪੀ.ਟੀ.ਸੀ. ਪੰਜਾਬੀ ਫਿਲਮ ਅਵਾਰਡ ਦਾ ਸਰਬੋਤਮ ਸਕ੍ਰੀਨਪਲੇ ਅਵਾਰਡ ਮਿਲਿਆ ਸੀ।[4][5] ਉਸ ਨੇ ਅਭਿਨੇਤਰੀ ਨੀਰੂ ਬਾਜਵਾ ਨਾਲ ਲੌਂਗ ਲਾਚੀ ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ।

ਅੰਬਰਦੀਪ ਸਿੰਘ
ਜਨਮ (1979-12-13) 13 ਦਸੰਬਰ 1979 (ਉਮਰ 44)[1][2][ਗੈਰ-ਪ੍ਰਾਇਮਰੀ ਸਰੋਤ ਲੋੜੀਂਦਾ]
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਪੰਜਾਬੀ ਯੂਨੀਵਰਸਿਟੀ[3]
ਪੇਸ਼ਾ
  • ਸਕ੍ਰੀਨਲੇਖਕ
  • ਨਿਰਦੇਸ਼ਕ
  • ਅਦਾਕਾਰ
ਸਰਗਰਮੀ ਦੇ ਸਾਲ2014-ਹੁਣ ਤੱਕ
ਲਈ ਪ੍ਰਸਿੱਧਅੰਗਰੇਜ
ਲਵ ਪੰਜਾਬ
ਲਹੌਰੀਏ
ਲੌਂਗ ਲਾਚੀ
ਅਸ਼ਕੇ
ਭੱਜੋ ਵੀਰੋ ਵੇ
ਬੱਚੇ2 ਬੱਚੇ

ਹਵਾਲੇ ਸੋਧੋ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named HT
  2. "Amrinder Gill". facebook.com. Retrieved 17 August 2019.
  3. Singh, Jasmine (6 March 2018). "Jack of all trades". The Tribune. Archived from the original on 17 August 2019. Retrieved 17 August 2019.
  4. "PTC Punjabi Film Awards 2015 Winners & Results - Times of India". The Times of India. Retrieved 2017-04-21.
  5. "List of Winners: PTC Punjabi Film Awards 2015 | Punjabi Mania". punjabimania.com (in ਅੰਗਰੇਜ਼ੀ (ਅਮਰੀਕੀ)). Archived from the original on 2019-04-20. Retrieved 2017-04-21. {{cite web}}: Unknown parameter |dead-url= ignored (|url-status= suggested) (help)