ਰੂਸੀ ਕਰੰਜੀਆ (15 ਸਤੰਬਰ 1912 - 01 ਫਰਵਰੀ 2008) ਭਾਰਤ ਦੇ ਪੱਤਰਕਾਰ ਅਤੇ ਸੰਪਾਦਕ ਸਨ। ਉਨ੍ਹਾਂ ਦਾ ਅਸਲੀ ਨਾਮ ਰੂਸਤਮ ਖੁਰਸ਼ੇਦਜੀ ਕਰੰਜੀਆ ਸੀ। ਉਹ ਬਲਿਟਜ਼ ਨਾਮਕ ਅੰਗਰੇਜ਼ੀ ਹਫ਼ਤਾਵਾਰ ਸਮਾਚਾਰ ਪੱਤਰ ਦੇ ਸੰਸਥਾਪਕ ਸੰਪਾਦਕ ਸਨ।

ਸ਼ੁਰੂਆਤੀ ਜੀਵਨ ਅਤੇ ਪਿਛੋਕੜ ਸੋਧੋ

ਕਰੰਜੀਆ ਦਾ ਜਨਮ ਕੋਇਟਾ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ) ਵਿੱਚ ਹੋਇਆ।[1]

ਕੈਰੀਅਰ ਸੋਧੋ

ਉਸਨੇ ਕਾਲਜ ਪੜ੍ਹਦਿਆਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ।[2] ਅਤੇ 1930ਵਿਆਂ ਵਿੱਚ ਹੀ ਉਹ ਦ ਟਾਈਮਜ ਆਫ਼ ਇੰਡੀਆ ਦਾ ਸਹਾਇਕ ਸੰਪਾਦਕ ਲੱਗ ਗਿਆ ਸੀ।[3][4] 1941 ਵਿੱਚ ਕਰੰਜੀਆ ਨੇ ਬਲਿਟਜ, ਅੰਗਰੇਜ਼ੀ ਹਫ਼ਤਾਵਾਰ ਸਮਾਚਾਰ ਪੱਤਰ ਸ਼ੁਰੂ ਕਰਨ ਲਈ 'ਦ ਟਾਈਮਜ਼' ਛੱਡ ਦਿੱਤਾ।[3][4]ਇਹ ਕੁਝ ਭਾਰਤੀ ਅਖ਼ਬਾਰਾਂ ਵਿਚੋਂ ਇਕ ਸੀ ਜਿਸ ਨੇ ਫੀਡਲ ਕਾਸਟਰੋ ਅਤੇ ਝਾਉ ਐਨ ਲਾਈ ਵਰਗੇ ਪ੍ਰਬਲ ਅਤੇ ਉੱਚੇ ਸ਼ਕਤੀਸ਼ਾਲੀ ਵਿਅਕਤੀਆਂ ਦੀਆਂ ਇੰਟਰਵਿਊਆਂ ਕੀਤੀਆਂ ਸਨ।

ਹਵਾਲੇ ਸੋਧੋ

  1. Kulkarni, Sudheendra (2008-02-02). "He launched Blitz on Feb 1, died on Feb 1-it's no coincidence". indianexpress.com. The Indian Express Limited. Retrieved 2011-07-24.
  2. "Veteran Journalist R.K. Karanjia Dead", News Post India, 1 February 2008, archived from the original on 2013-01-29, retrieved 2008-02-29.
  3. 3.0 3.1 "Veteran journalist Russi Karanjia passes away", Rediff India Abroad, 1 February 2008, retrieved 2008-02-29.
  4. 4.0 4.1 "R. K. Karanjia passes away", The Hindu, 1 February 2008, archived from the original on 2008-02-06, retrieved 2008-02-29.