ਰੂਸੀ ਕਵਿਤਾ ਦਾ ਸੁਨਹਿਰਾ ਯੁੱਗ
ਰੂਸੀ ਕਵਿਤਾ ਦਾ ਸੁਨਹਿਰਾ ਯੁੱਗ ਰੂਸੀ ਭਾਸ਼ਾ-ਵਿਗਿਆਨੀਆਂ ਵਲੋਂ 19ਵੀਂ ਸਦੀ ਦੇ ਪਹਿਲੇ ਅੱਧ ਲਈ ਰਵਾਇਤੀ ਤੌਰ ਤੇ ਦਿੱਤਾ ਨਾਮ ਹੈ।[1] ਇਸ ਨੂੰ ਪੁਸ਼ਕਿਨ ਦਾ ਯੁੱਗ ਵੀ ਕਹਿੰਦੇ ਹਨ ਜਿਸਨੂੰ ਇਸ ਦੌਰ ਦਾ ਸਭ ਤੋਂ ਮਹੱਤਵਪੂਰਨ ਕਵੀ ( ਨਾਬੋਕੋਵ ਦੇ ਸ਼ਬਦਾਂ ਵਿੱਚ ਸ਼ੇਕਸਪੀਅਰ ਦੇ ਬਾਅਦ ਸੰਸਾਰ ਦਾ ਸਭ ਤੋਂ ਵੱਡਾ ਕਵੀ [2]) ਮੰਨਿਆ ਜਾਂਦਾ ਹੈ। ਪੁਸ਼ਕਿਨ ਦੇ ਬਾਅਦ ਮਿਖ਼ਾਇਲ ਲਰਮਨਤੋਵ ਅਤੇ ਫ਼ਿਓਦਰ ਤਿਊਤਚੇਵ ਆਮ ਤੌਰ ਤੇ ਦੋ ਸਭ ਤੋਂ ਮਹੱਤਵਪੂਰਨ ਕਵੀ ਸਮਝੇ ਜਾਂਦੇ ਹਨ।[3] ਵਾਸਿਲੀ ਜ਼ੁਕੋਵਸਕੀ ਅਤੇ ਕੋਂਸਤਾਂਤਿਨ ਬਾਤਿਉਸ਼ਕੋਵ ਉਸ ਦੇ ਪੂਰਵਜ ਮੰਨੇ ਜਾਂਦੇ ਹਨ।ਵੈਸੇ ਖੁਦ ਪੁਸ਼ਕਿਨ ਨੇ ਏਵਗੇਨੀ ਬਾਰਾਤਿੰਸਕੀ ਨੂੰ ਆਪਣੇ ਸਮੇਂ ਦਾ ਸਭ ਤੋਂ ਵਧੀਆ ਕਵੀ ਮੰਨਦਾ ਸੀ। [4]
ਹਵਾਲੇ
ਸੋਧੋ- ↑ John, Gary (2009-08-07). "LESSON 4 The Golden Age: Aleksandr Pushkin". Department of Slavic and Central Asian Languages , University of Minnesota. Retrieved 2012-03-23.
{{cite web}}
: More than one of|accessdate=
and|access-date=
specified (help) - ↑
{{cite book}}
: Empty citation (help) - ↑
{{cite book}}
: Empty citation (help) - ↑ "Prominent Russians: Yevgeny Baratynsky".