ਰੇਊਨੀਓਂ
ਰੇਊਨੀਓਂ ਜਾਂ ਰੇਯੂਨੀਅਨ (ਫ਼ਰਾਂਸੀਸੀ: La Réunion, IPA: [la ʁeynjɔ̃] ( ਸੁਣੋ); ਪਹਿਲਾਂ ਬੂਰਬੋਂ ਟਾਪੂ) ਹਿੰਦ ਮਹਾਂਸਾਗਰ ਵਿੱਚ 800,000 ਅਬਾਦੀ ਵਾਲਾ ਇੱਕ ਫ਼ਰਾਂਸੀਸੀ ਟਾਪੂ ਹੈ। ਇਹ ਮਾਦਾਗਾਸਕਰ ਦੇ ਪੱਛਮ ਵੱਲ ਪੈਂਦਾ ਹੈ ਅਤੇ ਜੋ ਸਭ ਤੋਂ ਨੇੜਲੇ ਟਾਪੂ, ਮਾਰੀਸ਼ਸ ਤੋਂ 200 ਕਿ.ਮੀ. ਦੱਖਣ-ਪੱਛਮ ਵੱਲ ਹੈ।
ਰੇਊਨੀਓਂ Réunion | |||||
---|---|---|---|---|---|
| |||||
ਐਨਥਮ: ਲਾ ਮਾਰਸੀਯੈਸ (ਅਧਿਕਾਰਕ) | |||||
ਰਾਜਧਾਨੀ | ਸੰਤ ਦਨੀਸ | ||||
Government | |||||
• | ਦੀਦੀਏ ਰਾਬਰਟ | ||||
ਖੇਤਰ | |||||
• ਕੁੱਲ | 2,512 km2 (970 sq mi) | ||||
ਆਬਾਦੀ | |||||
• 2011 ਜਨਗਣਨਾ | 839,500 | ||||
ਜੀਡੀਪੀ (ਪੀਪੀਪੀ) | 2008 ਅਨੁਮਾਨ | ||||
• ਕੁੱਲ | 14.7 | ||||
• ਪ੍ਰਤੀ ਵਿਅਕਤੀ | 18,200 | ||||
ਸਮਾਂ ਖੇਤਰ | UTC+04 (RET) | ||||
ਕਾਲਿੰਗ ਕੋਡ | 262 | ||||
ਇੰਟਰਨੈੱਟ ਟੀਐਲਡੀ | .re |
ਪ੍ਰਸ਼ਾਸਕੀ ਤੌਰ ਉੱਤੇ ਇਹ ਫ਼ਰਾਂਸ ਦਾ ਇੱਕ ਵਿਦੇਸ਼ੀ ਵਿਭਾਗ ਹੈ। ਹੋਰ ਵਿਦੇਸ਼ੀ ਵਿਭਾਗਾਂ ਵਾਂਗ ਇਹ ਫ਼ਰਾਂਸ ਦੇ 27 ਖੇਤਰਾਂ (ਇਹ ਇੱਕ ਸਮੁੰਦਰੋਂ-ਪਾਰ ਖੇਤਰ ਹੈ) ਵਿੱਚੋਂ ਇੱਕ ਹੈ ਅਤੇ ਗਣਰਾਜ ਦਾ ਅਨਿੱਖੜਵਾਂ ਹਿੱਸਾ ਹੈ ਜਿਸਦਾ ਦਰਜਾ ਉਹੀ ਹੈ ਜੋ ਮਹਾਂਦੀਪੀ ਯੂਰਪ ਵਿੱਚ ਸਥਿੱਤ ਖੇਤਰਾਂ ਦਾ ਹੈ।