ਮਾਰੀਸ਼ਸ
ਮਾਰੀਸ਼ਸ (ਮਾਰੀਸ਼ਸੀ ਕ੍ਰਿਓਲੇ: Moris; ਫ਼ਰਾਂਸੀਸੀ: Maurice, ਮੋਹੀਸ) ਅਧਿਕਾਰਕ ਤੌਰ ਉੱਤੇ ਮਾਰੀਸ਼ਸ ਦਾ ਗਣਰਾਜ (ਮਾਰੀਸ਼ਸੀ ਕ੍ਰਿਓਲੇ: Republik Moris; ਫ਼ਰਾਂਸੀਸੀ: République de Maurice) ਅਫ਼ਰੀਕਾ ਮਹਾਂਦੀਪ ਦੇ ਦੱਖਣ-ਪੂਰਬੀ ਤਟ ਤੋਂ 2,000 ਕਿ.ਮੀ. ਪਰ੍ਹੇ ਹਿੰਦ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ।[7] ਇਸ ਦੇਸ਼ ਵਿੱਚ ਆਗਾਲੇਗਾ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਟਾਪੂ ਸ਼ਾਮਲ ਹਨ। ਇਹ ਮਸਕਾਰੀ ਟਾਪੂ-ਸਮੂਹ ਦਾ ਭਾਗ ਹੈ ਜਿਹਨਾਂ ਵਿੱਚ ਨੇੜਲੇ ਟਾਪੂ ਜਿਵੇਂ ਕਿ ਰੇਯੂਨੀਅਨ, ਸੇਂਟ ਬਰਾਂਡਨ ਅਤੇ ਰਾਡਰਿਗਜ਼ ਵੀ ਆਉਂਦੇ ਹਨ। ਇਸ ਦਾ ਖੇਤਰਫਲ 2,040 ਕਿ.ਮੀ.2 ਹੈ ਅਤੇ ਰਾਜਧਾਨੀ ਪੋਰਟ ਲੂਈਸ ਵਿਖੇ ਹੈ।
ਮਾਰੀਸ਼ਸ ਦਾ ਗਣਰਾਜ | |||||
---|---|---|---|---|---|
| |||||
ਮਾਟੋ: "Stella Clavisque Maris Indici" (ਲਾਤੀਨੀ) "ਹਿੰਦ ਮਹਾਂਸਾਗਰ ਦਾ ਤਾਰਾ ਅਤੇ ਕੂੰਜੀ" | |||||
ਐਨਥਮ: ਮਾਤਭੂਮੀ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਪੋਰਟ ਲੂਈਸ | ||||
ਅਧਿਕਾਰਤ ਭਾਸ਼ਾਵਾਂ | ਕੋਈ ਨਹੀਂਅ | ||||
ਸਥਾਨਕ ਭਾਸ਼ਾਵਾਂ | |||||
ਵਸਨੀਕੀ ਨਾਮ | ਮਾਰੀਸ਼ਸੀ | ||||
ਸਰਕਾਰ | ਸੰਸਦੀ ਗਣਰਾਜ | ||||
• ਰਾਸ਼ਟਰਪਤੀ | ਕੈਲਾਸ਼ ਪ੍ਰਯਾਗ | ||||
• ਪ੍ਰਧਾਨ ਮੰਤਰੀ | ਨਵੀਨ ਰਾਮਗੁੱਲਮ | ||||
ਵਿਧਾਨਪਾਲਿਕਾ | ਰਾਸ਼ਟਰੀ ਸਭਾ | ||||
ਸੁਤੰਤਰਤਾ | |||||
• ਬਰਤਾਨੀਆ ਤੋਂ | 12 ਮਾਰਚ 1968 | ||||
• ਗਣਰਾਜ | 12 ਮਾਰਚ 1992 | ||||
ਖੇਤਰ | |||||
• ਕੁੱਲ | 2,040 km2 (790 sq mi) (179ਵਾਂ) | ||||
• ਜਲ (%) | 0.07 | ||||
ਆਬਾਦੀ | |||||
• 2012 ਅਨੁਮਾਨ | 1,291,456[1] (151ਵਾਂ) | ||||
• 2011 ਜਨਗਣਨਾ | 1,233,000[2] | ||||
• ਘਣਤਾ | 630/km2 (1,631.7/sq mi) (19ਵਾਂ) | ||||
ਜੀਡੀਪੀ (ਪੀਪੀਪੀ) | 2012 ਅਨੁਮਾਨ | ||||
• ਕੁੱਲ | $20.225 ਬਿਲੀਅਨ[3] | ||||
• ਪ੍ਰਤੀ ਵਿਅਕਤੀ | $15,595[3] | ||||
ਜੀਡੀਪੀ (ਨਾਮਾਤਰ) | 2012 ਅਨੁਮਾਨ | ||||
• ਕੁੱਲ | $11.224 ਬਿਲੀਅਨ[3] | ||||
• ਪ੍ਰਤੀ ਵਿਅਕਤੀ | $8,654[3] | ||||
ਐੱਚਡੀਆਈ (2011) | 0.728[4] Error: Invalid HDI value · 78ਵਾਂ | ||||
ਮੁਦਰਾ | ਮਾਰੀਸ਼ਸੀ ਰੁਪੱਈਆ (MUR) | ||||
ਸਮਾਂ ਖੇਤਰ | UTC+4 (ਮਾਰੀਸ਼ਸੀ ਸਮਾਂ) | ||||
• ਗਰਮੀਆਂ (DST) | ਨਿਰੀਖਤ ਨਹੀਂਬ | ||||
ਮਿਤੀ ਫਾਰਮੈਟ | ਦਦ/ਮਮ/ਸਸਸਸ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +230 | ||||
ਇੰਟਰਨੈੱਟ ਟੀਐਲਡੀ | .mu | ||||
ਮਾਰੀਸ਼ਸ ਦੇ ਮੁਥਾਜ ਇਲਾਕਿਆਂ ਵਿੱਚ ਰਾਡਰਿਗਜ਼, ਆਗਾਲੇਗਾ ਅਤੇ ਕਾਰਗਾਦੋਸ ਕਾਰਾਹੋਸ ਵੀ ਸ਼ਾਮਲ ਹਨ। ਇਹ ਬਰਤਾਨਵੀ ਹਿੰਦ ਮਹਾਂਸਾਗਰੀ ਇਲਾਕਿਆਂ ਅਤੇ ਤ੍ਰੋਮੇਲਿਨ ਉੱਤੇ ਆਪਣਾ ਹੱਕ ਜਤਾਉਂਦਾ ਹੈ। |
ਹਵਾਲੇ
ਸੋਧੋ- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Ministry of Finance & Economic Development. "2011 POPULATION CENSUS - MAIN RESULTS" (PDF). Government of Mauritius. Archived from the original (PDF) on 16 ਨਵੰਬਰ 2012. Retrieved 30 August 2012.
{{cite journal}}
: Cite journal requires|journal=
(help); Unknown parameter|dead-url=
ignored (|url-status=
suggested) (help) - ↑ 3.0 3.1 3.2 3.3 "Mauritius". International Monetary Fund. Retrieved 19 April 2012.
- ↑ "Human Development Report 2011 - Human development statistical annex" (PDF). HDRO (Human Development Report Office) United Nations Development Programme. pp. 127–130. Retrieved 16 April 2012.
- ↑ "Article 49 of The Constitution". National Assembly of Mauritius. Archived from the original on 17 ਅਕਤੂਬਰ 2013. Retrieved 1 November 2011.
{{cite web}}
: Unknown parameter|dead-url=
ignored (|url-status=
suggested) (help) - ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedgov.mu
- ↑ "Tourism − Overview of Mauritius". Government of mauritius. Archived from the original on 14 ਨਵੰਬਰ 2012. Retrieved 4 January 2012.
{{cite web}}
: Unknown parameter|dead-url=
ignored (|url-status=
suggested) (help)