ਰਾਇਡਬ੍ਰਗ ਫਾਰਮੂਲਾ

(ਰੇਡਬਰਗ ਫਾਰਮੂਲਾ ਤੋਂ ਮੋੜਿਆ ਗਿਆ)

ਰਾਇਡਬ੍ਰਗ ਫਾਰਮੂਲਾ ਐਟੋਮਿਕ ਭੌਤਿਕ ਵਿਗਿਆਨ ਅੰਦਰ ਕਈ ਰਸਾਇਣਕ ਤੱਤਾਂ ਦੀਆਂ ਸਪੈਕਟ੍ਰਲ ਰੇਖਾਵਾਂ ਦੀਆਂ ਤਰੰਗ ਲੰਬਾਈਆਂ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਫਾਰਮੂਲਾ ਵਿਓਂਤਬੰਦੀ ਸਵੀਡਿਸ਼ ਭੌਤਿਕ ਵਿਗਿਆਨੀ ਜੌਹਾੱਨਸ ਰਾਇਡਬ੍ਰਗ ਨੇ ਕੀਤੀ ਸੀ, ਜਿਸਨੂੰ 5 ਨਬੰਬਰ 1888 ਵਿੱਚ ਪੇਸ਼ ਕੀਤਾ ਗਿਆ ਸੀ।

ਨਵੰਬਰ 1888 ਰਿਕਾਰਡ ਵਿੱਚ ਦਿਸਣ ਵਾਲਾ ਰਾਇਡਬ੍ਰ੍ਗ ਫਾਰਮੂਲਾ

ਹਾਈਡ੍ਰੋਜਨ ਲਈ ਰਾਇਡਬ੍ਰਗ ਫਾਰਮੂਲਾ

ਸੋਧੋ
 

ਕਿਸੇ ਵੀ ਹਾਈਡ੍ਰੋਜਨ-ਵਰਗੇ ਤੱਤ ਲਈ ਰਾਇਡਬ੍ਰਗ ਫਾਰਮੂਲਾ

ਸੋਧੋ
 

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  • Sutton, Mike (July 2004). "Getting the numbers right: The lonely struggle of the 19th century physicist/chemist Johannes Rydberg". Chemistry World. 1 (7): 38–41. ISSN 1473-7604.
  • Martinson, I.; Curtis, L.J. (2005). "Janne Rydberg – his life and work" (PDF). NIM B. 235: 17–22. Bibcode:2005NIMPB.235...17M. doi:10.1016/j.nimb.2005.03.137.