ਰੇਨੁਕਾ (ਅਭਿਨੇਤਰੀ)
ਰੇਨੁਕਾ ਇੱਕ ਤਾਮਿਲ ਟੈਲੀਵਿਜਨ ਅਤੇ ਫ਼ਿਲਮ ਅਦਾਕਾਰਾ ਹੈ ਜਿਸਨੇ ਕੇ. ਬਾਲਾਚੰਦਰ ਦੇ ਟੈਲੀ-ਸੀਰਿਅਲ ਪ੍ਰੇਮੀ ਵਿੱਚ ਮੁੱਖ-ਭੂਮਿਕਾ ਨਿਭਾ ਕੇ ਆਪਣੀ ਪਛਾਣ ਕਾਇਮ ਕੀਤੀ। ਇਸਨੇ ਕੁਝ ਹਿੰਦੀ ਅਤੇ ਮਲਿਆਲਮ ਫ਼ਿਲਮਾਂ ਵਿੱਚ ਕੰਮ ਕੀਤਾ।
ਰੇਨੁਕਾ | |
---|---|
ਜਨਮ | |
ਹੋਰ ਨਾਮ | ਰੇਨੁਕਾ ਚੌਹਾਨ |
ਪੇਸ਼ਾ | ਅਦਾਕਾਰਾ, ਪਲੇਬੈਕ ਗਾਇਕਾ |
ਸਰਗਰਮੀ ਦੇ ਸਾਲ | 1983–ਵਰਤਮਾਨ |
ਮੁੱਢਲਾ ਜੀਵਨ
ਸੋਧੋਰੇਨੁਕਾ ਦੇ ਦ ਹਿੰਦੂ ਵਿੱਚ, ਦਿੱਤੇ ਇੱਕ ਇੰਟਰਵਿਊ ਅਨੁਸਾਰ ਇਸਦਾ ਪਰਿਵਾਰ ਸ੍ਰੀਰੰਗਮ ਵਿੱਚ ਰਹਿੰਦਾ ਸੀ। ਰੇਨੁਕਾ ਦੇ ਪਿਤਾ ਦੀ ਮੌਤ ਕਾਰਨ ਰੇਨੁਕਾ ਨੂੰ ਮਜਬੂਰੀ ਵੱਸ ਚੇਨਈ ਜਾ ਕੇ ਕੰਮ ਦੀ ਭਾਲ ਕਰਨੀ ਪਈ ਥੋੜੇ ਸਮੇਂ ਵਿੱਚ, ਇਸਨੂੰ ਕੋਮਲ ਸਵਾਮੀਨਾਥ ਦੀ ਨਾਟ ਮੰਡਲੀ ਵਿੱਚ ਬਤੌਰ ਡਰਾਮਾ ਆਰਟਿਸਟ ਕੰਮ ਮਿਲ ਗਿਆ।[1]
ਕੈਰੀਅਰ
ਸੋਧੋਰੇਨੁਕਾ ਨੂੰ 1989 ਵਿੱਚ ਟੀ. ਰਾਜੇਂਦਰ ਦੁਆਰਾ ਨਿਰਦੇਸ਼ਿਤ ਸਮਸਾਰਾ ਸੰਗੀਥਮ ਫ਼ਿਲਮ ਤੋਂ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਰੇਨੁਕਾ ਕੁਝ ਤਾਮਿਲ ਫ਼ਿਲਮਾਂ ਅਤੇ ਲਗਭਗ 75 ਮਲਿਆਲਮ ਫ਼ਿਲਮਾਂ ਵਿੱਚ ਕੰਮ ਕਰ ਚੁਕੀ ਸੀ ਜਦੋਂ ਰੇਨੁਕਾ ਨੂੰ ਇਸਦੀ ਸਾਥੀ ਗੀਤਾ ਨੇ ਫ਼ਿਲਮ ਨਿਰਦੇਸ਼ਕ ਕੇ. ਬਾਲਾਚੰਦਰ ਨਾਲ ਪਰਿਚਿਤ ਕਰਵਾਇਆ।
ਰੇਨੁਕਾ ਨੇ ਬਾਲਾਚੰਦਰ ਦੁਆਰਾ ਨਿਰਦੇਸ਼ਿਤਟੈਲੇਸੀਰਿਅਲ ਕੈਆਲਾਵਉ ਮਾਨਸੂ ਵਿੱਚ ਸਹਾਇਕ ਭੂਮਿਕਾ ਅਦਾ ਕੀਤੀ। ਕੈਆਲਾਵਉ ਮਾਨਸੂ ਦੇ ਚਲਦੇ, ਰੇਨੁਕਾ ਨੇ ਕਾਧਾਲ ਪਾਗਾਦਾਈ ਵਿੱਚ ਵੀ ਸਹਾਇਕ ਰੋਲ ਨਿਭਾਇਆ, ਜਿਸ ਨਾਲ ਇਸਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ ਅਤੇ ਪ੍ਰੇਮੀ, ਜੰਨਲ ਅਤੇ ਗੰਗਾ ਯਮੁਨਾ ਸਰਸਵਤੀ ਵਿੱਚ ਮੁੱਖ ਭੂਮਿਕਾ ਨਿਭਾਈਆਂ। ਇਸਨੂੰ ਪ੍ਰੇਮੀ ਵਿੱਚ ਆਪਣੀ ਅਦਾਕਾਰੀ ਲਈ ਵਧੀਆ ਰੀਵਿਊ ਮਿਲੇ।
ਪਰਿਵਾਰ
ਸੋਧੋਰੇਨੁਕਾ ਆਪਣੇ ਪਰਿਵਾਰ ਦੀ ਸਭ ਤੋਂ ਵੱਡੀ ਧੀ ਹੈ ਅਤੇ ਇਸਦੇ ਦੋ ਛੋਟੇ ਭਰਾ ਹਨ। ਇਸ ਨੇ ਅਲੋਹਾ ਭਾਰਤ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਨਾਲ ਵਿਆਹ ਕਰਵਾਈ।
ਫ਼ਿਲਮੋਗ੍ਰਾਫੀ
ਸੋਧੋਸਾਲ |
ਫ਼ਿਲਮ |
ਰੋਲ |
ਭਾਸ਼ਾ |
ਨੋਟਸ |
---|---|---|---|---|
1988 | ਇਨ ਠੰਗਾਈ ਕਲਯਾਨੀ |
ਤਾਮਿਲ | ||
1989 | ਸਮਸਾਰਾ ਸੰਗੀਤਮ |
ਤਾਮਿਲ | ||
1990 | ਕੁਟੇਤਨ |
ਥਾਮਸ ਚਾਕੋ ਦੀ ਗਰਲਫਰੈਂਡ |
ਮਲਿਆਲਮ | |
1990 | ਬ੍ਰਹਮਾ ਰਾਕਸ਼ਸ |
ਕਰਤਿਕਾ |
ਮਲਿਆਲਮ | |
1991 | ਅਦਵੈਤਮ |
ਕ੍ਰਿਸ਼ਨਾ ਕੁਟੀ ਦੀ ਪਤਨੀ |
ਮਲਿਆਲਮ | |
1991 | ਅਭਿਮਨਿਊ |
ਸਵਿਤਰੀ |
ਮਲਿਆਲਮ | |
1991 | ਪੁਧੁ ਨੇਲੂ ਪੁਧੂ ਨਾਥੁ |
ਮਲਿਆਲਮ | ||
1992 | ਕਾਂਗ੍ਰੈਚੁਲੇਸ਼ਨ ਮਿਸ ਅਨੀਤਾ ਮੇਨਨ |
ਮਲਿਆਲਮ | ||
1992 | ਤੇਵਰ ਮਗਨ |
ਅੰਨੀ |
ਤਾਮਿਲ | |
1992 | ਸਰਗਮ | ਕੁੰਜਲਕਸ਼ਮੀ |
ਮਲਿਆਲਮyalam | |
1992 | ਕੁਦੁਮਬਸਾਮੇਤਮ | ਦੇਵੂ |
ਮਲਿਆਲਮ | |
2016 | ਵੇਟਰੀਵਲ | ਸਰਾਥਮ |
ਤਾਮਿਲ |
ਟੈਲੀਵਿਜਨ
ਸੋਧੋਸਾਲ |
ਸਿਰਲੇਖ |
ਭੂਮਿਕਾ |
ਚੈਨਲ |
---|---|---|---|
ਪ੍ਰੇਮੀ |
ਸਨ ਟੀਵੀ,ਵਿਜੈ ਟੀਵੀ | ||
ਕੈਯਾਲਾਵਉ ਮਾਨਸੂ |
ਸਨ ਟੀਵੀ | ||
ਜੰਨਲ- ਮਾਰਾਬੁਕਾਵਿਥਾਈਗਲ |
ਸਨ ਟੀਵੀ | ||
ਕਧਾਲ ਪਾਗਾਦਾਈ | |||
ਗੰਗਾ ਯਮੁਨਾ ਸਰਸਵਤੀ |
ਰਾਜ ਟੀਵੀ | ||
ਗੰਗਾ ਯਮੁਨਾ ਸਰਸਵਤੀ ਸੰਗਮਾਮ |
ਸਨ ਟੀਵੀ | ||
ਸਹਾਨਾ ਬੈਰਵੀ ਭਾਗ-II | ਜਯਾ ਟੀਵੀ | ||
ਪ੍ਰਿਨਾਯਮ (ਮਲਿਆਲਮ) | ਹੀਰੋਇਨ ਦੀ ਦੁੱਜੀ ਮਾਂ |
ਮਜ਼ਾਵਿਲ ਮਨੋਰਮਾ | |
2012-2014 | ਆਮੁਧਾ ਓਰੂ ਆਚਾਰਿਆਕੁਰੀ |
ਅਮੁਥਾ (ਮੁੱਖ ਭੂਮਿਕਾ) | ਕਲਾਈਗਨਰ |
2013–2013 | ਨਾਦੂਵੁਲਾ ਕੋਨਜਮ ਥੁਕਤਾ ਕਾਨੁਮ |
(ਮੁੱਖ ਭੂਮਿਕਾ) | ਸਿੰਗਾਪੁਰ ਤਾਮਿਲ ਡਰਾਮਾ ਬਰਾਡਕਾਸਟਿੰਗ ਆਨ ਮੀਡੀਆਕਾਰਪ ਵਾਸੰਤਮ |
2014–2015 | ਨਿੰਜਾਥਾਈ ਕਿਲਾਧੀ |
ਜ਼ੀ ਤਾਮਿਲ |
ਹਵਾਲੇ
ਸੋਧੋ- ↑ "My First Break". The Hindu. April 17, 2009. Archived from the original on ਅਪ੍ਰੈਲ 22, 2009. Retrieved ਅਪ੍ਰੈਲ 3, 2017.
{{cite web}}
: Check date values in:|access-date=
and|archive-date=
(help); Unknown parameter|dead-url=
ignored (|url-status=
suggested) (help)