ਰੇਮੋਂ ਆਰੋਂ (ਫ਼ਰਾਂਸੀਸੀ: [ʁɛmɔ̃ aʁɔ̃]; 14 ਮਾਰਚ 1905 – 17 ਅਕਤੂਬਰ 1983) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜ-ਵਿਗਿਆਨੀ, ਪੱਤਰਕਾਰ ਅਤੇ ਰਾਜਨੀਤਿਕ ਵਿਗਿਆਨੀ ਸੀ।

ਰੇਮੋਂ ਆਰੋਂ
Raymond Aron (1966) by Erling Mandelmann
ਜਨਮ(1905-03-14)14 ਮਾਰਚ 1905
ਪੈਰਿਸ, ਫ਼ਰਾਂਸ
ਮੌਤ17 ਅਕਤੂਬਰ 1983(1983-10-17) (ਉਮਰ 78)[1]
ਪੈਰਿਸ, ਫ਼ਰਾਂਸ
ਕਾਲ20ਵੀਂ ਸਦੀ ਦਰਸ਼ਨ
ਖੇਤਰਪੱਛਮੀ ਦਰਸ਼ਨ
ਸਕੂਲਫਰਾਂਸੀਸੀ ਉਦਾਰਵਾਦ

ਇਹ 1955 ਵਿੱਚ ਛਪੀ ਆਪਣੀ ਕਿਤਾਬ "ਬੁੱਧੀਜੀਵੀਆਂ ਦੀ ਅਫ਼ੀਮ" ਲਈ ਮਸ਼ਹੂਰ ਹੈ, ਜਿਸਦਾ ਸਿਰਲੇਖ ਕਾਰਲ ਮਾਰਕਸ ਦੇ ਧਰਮ ਬਾਰੇ ਵਿਚਾਰ, ਧਰਮ ਲੋਕਾਂ ਦੀ ਅਫ਼ੀਮ ਹੈ, ਨੂੰ ਉਲਟਾ ਕਰਕੇ ਵੇਖਦਾ ਹੈ। ਆਰੋਂ ਜੰਗ ਤੋਂ ਬਾਅਦ ਦੇ ਫ਼ਰਾਂਸ ਵਿੱਚ ਮਾਰਕਸਵਾਦ ਨੂੰ ਬੁੱਧੀਜੀਵੀਆਂ ਦੀ ਅਫ਼ੀਮ ਵਜੋਂ ਵੇਖਦਾ ਹੈ। ਇਹ ਯਾਂ-ਪਾਲ ਸਾਰਤਰ ਨਾਲ ਆਪਣੀ ਉਮਰ-ਭਰ ਦੀ ਦੋਸਤੀ ਲਈ ਵੀ ਮਸ਼ਹੂਰ ਹੈ।[2]

ਹਵਾਲੇ

ਸੋਧੋ
  1. Hoffmann, Stanley (December 8, 1983). "Raymond Aron (1905–1983)". The New York Review of Books. Retrieved 10 June 2014.
  2. Memoirs: fifty years of political reflection, By Raymond Aron (1990)