ਰੈਡੀਸਨ ਬਲਿਊ ਦਵਾਰਕਾ, ਨਵੀਂ ਦਿੱਲੀ
ਰੈਡੀਸਨ ਬਲਿਊ ਦਵਾਰਕਾ, ਦੱਖਣ ਪੱਛਮ ਨਵੀਂ ਦਿੱਲੀ ਵਿਖੇ ਇੱਕ ਪੰਜ ਸਿਤਾਰਾ ਹੋਟਲ ਹੈ. ਇਸ ਦਾ ਸੰਚਾਲਨ ਅੰਤਰ ਰਾਸ਼ਟਰੀ ਹੋਟਲ ਲੜੀ ਰੈਡੀਸਨ ਬਲਿਊ ਦੁਆਰਾ ਕੀਤਾ ਜਾਂਦਾ ਹੈ. ਇਹ ਪੰਜ ਸਿਤਾਰਾ ਹੋਟਲ ਇੰਦਿਰਾ ਗਾਂਧੀ ਇੰਟਰਨੇਸ਼ਨਲ ਏਅਰਪੋਰਟ toto ਸਿਰਫ 11 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਜੋ ਕਿ ਏਅਰ ਪੋਰਟ ਦੇ ਸਭ to ਨਜਦੀਕੀ ਹੋਟਲਾ ਵਿਚੋ ਇੱਕ ਹੈ.[1]
ਮੇਹਮਾਨਾ ਵਾਸਤੇ ਇਸ ਹੋਟਲ ਵਿੱਚ ਕੁੱਲ 209 ਕਮਰੇ ਮੋਜੂਦ ਹਨ, ਜਿਨਾ ਵਿੱਚ ਇੱਕ ਅਤੇ ਦੋ ਬੇਡਰੂਮ ਵਾਲੇ ਕਾਰਜਕਾਰੀ ਸੀਉਟ ਅਤੇ ਪ੍ਰੇਸੀਡੇਨਸ਼ਿਆਲ ਸੀਉਟ ਵੀ ਸ਼ਾਮਿਲ ਹਨ. ਮੁੱਖਤਾ ਹੋਟਲ ਦੇ ਕਮਰੇ ਤਿੰਨ ਸ਼੍ਰੇਣਿਆ ਵਿੱਚ ਵੰਡੇ ਹਨ. ਸਾਰੇ ਕਮਰੇਆ ਦੇ ਵਿੱਚ ਹਾਈ ਸਪੀਡ ਇੰਟਨੇਟ, ਵਾਇਸ ਮੇਲ, ਮਿਨਿ ਬਾਰ ਵਰਗਿਆ ਸੁਵਿਧਾਵਾ ਮੋਜੂਦ ਹਨ ਜੋ ਕਿ ਕਾਰੋਬਾਰੀ ਅਤੇ ਮਨੋਰੰਜਨ ਯਾਤਰਿਆ ਵਾਸਤੇ ਬਹੁਤ ਉਮਦਾ ਸਹੂਲਤਾ ਹਨ.[2]
ਸੁਪੀਰੀਅਰ ਰੂਮ | 330 Sq. ft. | 151 |
ਵਪਾਰਿਕ ਕਲਾਸ ਰੂਮ | 330 Sq. ft. | 40 |
ਕਾਰਜਕਾਰੀ ਕਲਾਸ ਰੂਮ | 600 Sq. ft. | 25 |
ਰੈਡੀਸਨ ਬਲਿਊ ਦਵਾਰਕਾ, ਸਭ ਤਰਹ ਦੇ ਏਸ਼ੀਅਨ ਪਕਵਾਨਾ to ਤੋ ਲੇ ਕੇ ਲਜੀਜ ਅੰਤਰ ਰਾਸਟਰੀ ਵਿਅੰਜਨ ਨੂੰ ਹੋਟਲ ਵਿੱਚ ਮੋਜੂਦ ਚਾਰ ਰੇਸਤਰਾ ਵਿੱਚ ਪਰੋਸਦਾ ਹੈ. ਸ੍ਪ੍ਰਿੰਗ ਕਾਫੀ ਸ਼ੋਪ 24*7 ਰੇਸਤਰਾ ਹੈ ਜੋ ਕਿ ਬ੍ਰੇਕਦਸਤ, ਲੰਚ ਅਤੇ ਡਿੰਨਰ ਦੀਆ ਸੇਵਾਵਾ ਦਿੰਦਾ ਹੈ. ਇਹ ਰੇਸਤਰਾ ਮੁੱਖ ਤੋਰ ਤੇ ਤਾਜ਼ੇ ਅਤੇ ਲਾ ਕੇਰੇਡਿਨ ਵਿਅੰਜਨ ਹੀ ਪਰੋਸਦਾ ਹੈ ਜਿਸ ਵਿੱਚ ਭਾਰਤੀ, ਇਟਾਲੀਅਨ ਅਤੇ ਅਮੇਰਿਕੈਨ ਵਿਅੰਜਨ ਸ਼ਾਮਿਲ ਹਨ. ਇਸ totoਤੋ ਇਲਾਵਾ ਇਸ ਵਿੱਚ ਅਲਕਹੋਲਿਕ ਪੇਅ ਅਤੇ ਸੋਫਟ ਡ੍ਰਿੰਕ੍ਸ ਵੀ ਸਰਵ ਕੀਤੇ ਹੰਦੇ ਹਨ. ਅਰੀਅਮ, ਦਾ ਟੀ ਲਾਜ ਹੋਟਲ ਵਿਖੇ ਮੋਜੂਦ ਇੱਕ ਇੰਗਲਿਸ਼ ਚਾਹ ਦੀ ਦੁਕਾਨ ਹੈ ਜਿਥੇ ਕਿ ਓਰ੍ਗੇਨਿਕ ਦਾਰਜਲਿੰਗ ਜਾ ਤੁਲਸੀ ਦੀ ਚਾਹ ਮਿਲਦੀ ਹੈ. ਰਾਇਸ, ਦਾ ਪੇਨ ਏਸ਼ਿਯਨ ਰੇਸਤਰਾ ਮੁੱਖਤਾ ਚੀਨੀ ਵਿਅਜਨਾ ਵਾਸਤੇ ਹੈ, ਜੋ ਕਿ ਚਾਵਲਾ toਤੋ ਬਣੇ ਹੁੰਦੇ ਹਨ. ਦਵਾਰ, ਗੇਟਵੇ ਓਫ ਇੰਡੀਆ ਨਾਮ ਦਾ ਹੋਟਲ ਦਾ ਰੇਸਤਰਾ ਭਾਰਤ ਦੇ ਪਾਰਮ੍ਪਰਿਕ ਭੋਜ ਵਾਸਤੇ ਮਸ਼ਹੂਰ ਹੈ. ਹੋਟਲ ਵਿੱਚ ਜੇਪ੍ਲਿੰਨ ਨਾਮ ਦਾ ਇੱਕ ਬਾਰ ਵੀ ਮੋਜੂਦ ਹੈ, ਜਿਸ ਦਾ ਅੰਦਰੂਨੀ ਬਨਾਵਟ ਦੂਸਰੇ ਵਿਸ਼ਵ ਯੁਧ ਤੇ ਅਧਾਰਿਤ ਹੈ ਅਤੇ ਇਸ ਨੂੰ ਉਸ ਸਮੇ ਦੇ ਜਹਾਜ਼ਾ ਅਤੇ ਦੂਸਰੇ ਕ੍ਲੋਕ੍ਟਏਬਲ ਨਾਲ ਪੂਰਾ ਕੀਤਾ ਗਿਆ ਹੈ. [3]
ਇਹਨਾ to ਇਲਾਵਾ ਹੋਟਲ ਵਿੱਚ ਖਾਸ ਸਮਾਰੋਹਾ ਵਾਸਤੇ ਅਬ ਮਹਾਲ ਨਾਮ ਦਾ ਇੱਕ ਬੇੰਕੁਅਟ ਹਾਲ ਵੀ ਮੋਜੂਦ ਹੈ, ਜਿਸ ਦੀ 1000 ਵਿਅਕਤੀਆ ਦੀ ਸੱਮਰਥਾ ਹੈ. ਇਸ ਹੋਟਲ ਵਿੱਚ ਬਗੇਰ ਪਿੱਲਰਾ to 9000 ਸਕੇਅਰ ਫੁਟ ਦਾ ਇੱਕ ਵਿਸ਼ਾਲ ਵਪਾਰਿਕ ਕੇਂਦਰ ਵੀ ਹੈ ਜੋ ਕਿ ਵਪਾਰਿਕ ਮਿਟਿਗ ਅਤੇ ਕੋਨਫ੍ਰੇੰਸ ਦੀਆ ਸੁਵਿਧਾਵਾ ਦਿੰਦਾ ਹੈ. ਹੋਟਲ ਦੇ ਅੰਦਰ ਹੀ ਟੇਰੇਸ ਸਵਿਮਿੰਗ ਪੂਲ, ਫਿਟਨੇਸ ਸੇੰਟਰ ਅਤੇ ਕਈ ਕਿਸਮ ਦੀਆ ਖੇਲਾ ਦੀਆ ਸੁਵਿਧਾਵਾ ਵੀ ਹਨ. ਯਾਤਰੀ ਇਨਡੋਰ ਗੇਮਜ ਵਿੱਚ ਬਿਲੀਏਡ, ਟੇਬਲ ਟੇਨਿਸ ਦਾ ਆਨੰਦ ਰੀਕਰੀਏਸ਼੍ਨਲ ਸੇੰਟਰ ਵਿੱਚ ਮੋਜੁਡ ਹਨ. ਅਨਾਦਾ ਸਪਾ ਦੇ ਵਿੱਚ ਸਟੀਮ ਬਾਥ ਅਤੇ ਜਾਕੁਜ਼ੀ ਦਾ ਮੁਫਤ ਵਿੱਚ ਅੰਨਾਦ ਲੀਤਾ ਜਾ ਸਕਦਾ ਹੈ.
ਮੁੱਖ ਅਵਾਰਡ
ਸੋਧੋਬੇਸ੍ਟ
5 ਸਟਾਰ MICEMICEMICE MICE |
ਟੂਡੇ
ਟ੍ਰੇਵਲਰ ਅਵਾਰਡ 2013 |
2013 ਸਰਟੀਫਿਕੇਟ
ਓਫ ਏਕ੍ਸਿਲੇੰਸ |
ਟ੍ਰਿਪ
ਏਡਵਾਇਜਰ |
ਪਲੇਟਿਨਮ
ਪਿਕ ਪਾਰਟਨਰ 2012 ਸੁਪਰ ਲੇਟਿਵ ਕਸਟਮਰ ਫੀਡਬੇਕ |
ਮੇਕ
ਮਾਈ ਟ੍ਰਿਪ |
ਬੇਸ੍ਟ
ਅਪਕਮਿੰਗ ਬਿਜਨਿਸ ਹੋਟਲ ਇਨ ਦਿਲੀ 2012 |
ਵਲਡ
ਟ੍ਰੇਵਲ ਬ੍ਰਾਂਡ |
ਬੇਸ੍ਟ
ਅਪਕਮਿੰਗ 5 ਸਟਾਰ ਹੋਟਲ ਇਨ ਦਿਲੀ ਏੰਡ ਏਨ ਸੀ ਆਰ |
ਟੂਡੇ
ਟ੍ਰੇਵਲ ਰ ਅਵਾਰਡ 2010 |
ਹਵਾਲੇ
ਸੋਧੋ- ↑ "Radisson Blu Dwarka, New Delhi" (PDF). radissonblu.com. Retrieved 26 April 2017.
- ↑ "Radisson Blu Dwarka Rooms". radissonblu.com. Retrieved 26 April 2017.
- ↑ "About Radisson Blu Dwarka". cleartrip.com. Retrieved 26 April 2017.