ਰੈਮੋਨ ਮੈਗਸੇਸੇ ਇਨਾਮ

ਪੁਰਸਕਾਰ

ਰਮਨ ਮੈਗਸੇਸੇ ਸਨਮਾਨ ਹਰ ਸਾਲ ਫ਼ਿਲਪੀਨਜ਼ ਸਰਕਾਰ ਦੁਆਰਾ ਦਿਤਾ ਜਾਂਦਾ ਹੈ ਜੋ ਫ਼ਿਲਪੀਨਜ਼ ਦੇ ਰਾਸ਼ਟਰਪਤੀ ਦੇ ਨਾਮ ਤੇ ਸਥਾਪਿਤ ਹੈ ਜਿਸ ਨੂੰ ਏਸੀਆ ਦਾ ਨੋਬਲ ਸਨਮਾਨ ਕਿਹਾ ਜਾਂਦਾ ਹੈ।[1] ਰਮਨ ਮੈਗਸੇਸੇ ਸਨਮਾਨ 1957 ਵਿੱਚ ਪਹਿਲੀ ਵਾਰ ਦਿਤਾ ਗਿਆ। ਸਨਾਮਨ ਹੇਠ ਲਿਖੇ ਖੇਤਰਾਂ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਮਨੂੱਖ ਜਾਂ ਸੰਸਥਾ ਨੂੰ ਸਨਮਾਨ ਦਿਤਾ ਜਾਂਦਾ ਹੈ।

  1. ਸਰਕਾਰੀ ਸੇਵਾ
  2. ਪ੍ਰਾਇਵੇਟ ਸੇਵਾ
  3. ਸੰਸਥਾ ਦੀ ਲੀਡਰਸਿਪ
  4. ਪੱਤਰਕਾਰੀ, ਸਾਹਿਤ ਅਤੇ ਕਲਾ
  5. ਸਾਂਤੀ ਅਤੇ ਅੰਤਰਰਾਸ਼ਟਰੀ ਸਮਝ
  6. ਉੱਘਾ ਲੀਡਰਸਿੱਪ
ਰਮਨ ਮੈਗਸੇਸੇ ਸਨਮਾਨ
ਰੈਮੋਨ ਮੈਗਸੇਸੇ, ਫਿਲਪੀਨਜ਼ ਦੇ ਸਾਬਕਾ ਰਾਸ਼ਟਰਪਤੀ
Descriptionਸਰਕਾਰੀ ਸੇਵਾ, ਪ੍ਰਾਇਵੇਟ ਸੇਵਾ, ਸੰਸਥਾ ਦੀ ਲੀਡਰਸਿਪ, ਪੱਤਰਕਾਰੀ, ਸਾਹਿਤ ਅਤੇ ਕਲਾ, ਸਾਂਤੀ ਅਤੇ ਅੰਤਰਰਾਸ਼ਟਰੀ ਸਮਝ, ਉੱਘਾ ਲੀਡਰਸਿੱਪ
ਦੇਸ਼ਫ਼ਿਲਪੀਨਜ਼
ਵੱਲੋਂ ਪੇਸ਼ ਕੀਤਾਰਮਨ ਮੈਗਸੇਸੇ ਸਨਮਾਨ ਸੰਸਥਾ
ਪਹਿਲੀ ਵਾਰ1958
ਵੈੱਬਸਾਈਟhttp://www.rmaf.org.ph

ਭਾਰਤੀ ਜੇਤੂਆਂ ਦੀ ਸੂਚੀ

ਸੋਧੋ
ਸਾਲ ਪ੍ਰਾਪਤ ਕਰਨ ਵਾਲੇ ਦਾ ਨਾਮ ਫੀਲਡ
2019 ਰਵੀਸ਼ ਕੁਮਾਰ ਪੱਤਰਕਾਰੀ
2018 ਭਾਰਥ ਵਟਵਾਨੀ (ਮਨੋਵਿਗਿਆਨੀ) ਸਮਾਜਿਕ ਸੇਵਾਵਾਂ
2018 ਸੋਨਮ ਵਾਂਚੁਕ (ਇੰਜੀਨੀਅਰ) ਸਮਾਜਿਕ ਸੇਵਾਵਾਂ
2016 ਬੇਜ਼ਵਾੜਾ ਵਿਲਸਨ ਜਨਸੇਵਾ
2016 ਟੀ. ਐਮ ਕ੍ਰਿਸ਼ਨ ਸਮਾਜਕ ਏਕਤਾ
2015 ਸੰਜੀਵ ਚਤੁਰਵੇਦੀ ਭ੍ਰਿਸ਼ਟਾਚਾਰ ਖਿਲਾਫ
2015 ਅੰਸ਼ੂ ਗੁਪਤਾ ਸਮਾਜਕ ਕੰਮ
2012 ਕੁਲਾਂਦੇਈ ਫ੍ਰਾਂਸਿਸ ਸਮਾਜਕ ਕੰਮ
2011 ਨੀਲਿਮਾ ਮਿਸ਼ਰਾ ਸਮਾਜਕ ਕੰਮ
2011 ਹਰੀਸ਼ ਹਾਂਡੇ
2009 ਦੀਪ ਜੋਸ਼ੀ ਸਮਾਜ ਸੇਵਕ
2008 ਮੰਦਾਕਿਨੀ ਆਮਟੇ ਕਬਾਇਲੀ ਭਲਾਈ ਕਾਰਜ
2008 ਪ੍ਰਕਾਸ਼ ਆਮਟੇ ਕਬਾਇਲੀ ਭਲਾਈ ਕਾਰਜ
2007 ਪਾਲਾਗੁੰਮੀ ਸਾਈਨਾਥ ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ
2006 ਅਰਵਿੰਦ ਕੇਜਰੀਵਾਲ ਐਮਰਜੈਂਸੀ ਲੀਡਰਸ਼ਿਪ
2005 ਵੀ. ਸ਼ਾਂਤਾ ਜਨਸੇਵਾ
2004 ਲਕਸ਼ਮੀਨਾਰਾਇਣ ਰਾਮਦਾਸ ਸ਼ਾਂਤੀ ਅਤੇ ਅੰਤਰਰਾਸ਼ਟਰੀ ਸੰਮੇਲਨ
2003 ਸ਼ਾਂਤਾ ਸਿਨਹਾ ਕਮਿਊਨਿਟੀ ਲੀਡਰਸ਼ਿਪ
2003 ਜੇਮਜ਼ ਮਾਈਕਲ ਲਿੰਗਡੋਹ ਸਰਕਾਰੀ ਸੇਵਾਵਾਂ
2002 ਸੰਦੀਪ ਪਾਂਡੇ ਐਮਰਜੈਂਸੀ ਲੀਡਰਸ਼ਿਪ
2001 ਰਾਜੇਂਦਰ ਸਿੰਘ ਕਮਿਊਨਿਟੀ ਲੀਡਰਸ਼ਿਪ
2000 ਜਾਂਕਿਨ ਅਪੁਰਥਮ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਮਝੌਤਾ
2000 ਅਰੁਣਾ ਰਾਏ ਕਮਿਊਨਿਟੀ ਲੀਡਰਸ਼ਿਪ
1997 ਮਹੇਸ਼ ਚੰਦਰ ਮਹਿਤਾ ਜਨਸੇਵਾ
1997 ਮਹਾਸ਼ਵੇਤਾ ਦੇਵੀ ਸਾਹਿਤ, ਪੱਤਰਕਾਰੀ ਅਤੇ ਸਿਰਜਣਾਤਮਕ ਸੰਚਾਰ ਕਲਾ
1996 ਟੀ. ਐੱਨ. ਸ਼ੇਸਨ ਸਰਕਾਰੀ ਸੇਵਾਵਾਂ
1996 ਪਾਂਡੂਰੰਗ ਅਠਾਵਲੇ ਕਮਿਊਨਿਟੀ ਲੀਡਰਸ਼ਿਪ
1994 ਕਿਰਨ ਬੇਦੀ ਸਰਕਾਰੀ ਸੇਵਾਵਾਂ
1993 ਬਾਨੋ ਕੋਇਆਜੀ ਜਾਨਸੇਵਾ
1992 ਪੰਡਿਤ ਰਵੀ ਸ਼ੰਕਰ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1991 ਕੇ. ਵੀ. ਸੁਬੰਨਾ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1989 ਲਕਸ਼ਮੀਚੰਦ ਜੈਨ ਜਨਸੇਵਾ
1985 ਮੁਰਲੀਧਰ ਦੇਵੀਦਾਸ ਆਮਟੇ ਜਨਸੇਵਾ
1984 ਆਰ ਕੇ ਲਕਸ਼ਮਣ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1982 ਚੰਦੀ ਪ੍ਰਸਾਦ ਭੱਟ ਕਮਿਊਨਿਟੀ ਲੀਡਰਸ਼ਿਪ
1982 ਮਨੀਭਾਈ ਦੇਸਾਈ ਜਾਨਸੇਵਾ
1982 ਅਰੁਣ ਸ਼ੋਰੀ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1981 ਗੌਰ ਕਿਸ਼ੋਰ ਘੋਸ਼ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1981 ਪ੍ਰਮੋਦ ਕਰਣ ਸੇਠੀ ਕਮਿਊਨਿਟੀ ਲੀਡਰਸ਼ਿਪ
1979 ਰਾਜਨਕਾਂਤ ਅਰੋਲ ਕਮਿਊਨਿਟੀ ਲੀਡਰਸ਼ਿਪ
1979 ਮਬੇਲਾ ਅਰੋਲ ਕਮਿਊਨਿਟੀ ਲੀਡਰਸ਼ਿਪ
1977 ਏਲਾ ਰਮੇਸ਼ ਭੱਟ ਕਮਿਊਨਿਟੀ ਲੀਡਰਸ਼ਿਪ
1976 ਸ਼ੰਭੂ ਮਿੱਤਰਾ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1975 ਬੀ ਜੀ. ਵਰਗੀਜ਼ ਪੱਤਰਕਾਰੀ, ਸਾਹਿਤ ਅਤੇ ਸਿਰਜਣਾਤਮਕ ਸੰਚਾਰ ਕਲਾ
1974 ਐਮ ਐਸ ਸੁਬਾਲਕਸ਼ਮੀ ਜਨਸੇਵਾ
1971 ਐਮ. ਐੱਸ. ਸਵਾਮੀਨਾਥਨ ਕਮਿਊਨਿਟੀ ਲੀਡਰਸ਼ਿਪ
1967 ਸਤਿਆਜੀਤ ਰੇ ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ
1966 ਕਮਲਾ ਦੇਵੀ ਚਟੋਪਾਧਿਆਏ ਕਮਿਊਨਿਟੀ ਲੀਡਰਸ਼ਿਪ
1965 ਜੈਪ੍ਰਕਾਸ਼ ਨਾਰਾਇਣ ਜਨਸੇਵਾ
1963 ਡੀ. ਐੱਨ. ਖੋਰਾਡੇ ਕਮਿਊਨਿਟੀ ਲੀਡਰਸ਼ਿਪ
1,963 ਤ੍ਰਿਭੁਵਨਦਾਸ ਕ੍ਰਿਸ਼ੀਭਾਈ ਪਟੇਲ ਕਮਿਊਨਿਟੀ ਲੀਡਰਸ਼ਿਪ
1963 ਵਰਗੀਜ਼ ਕੂਰੀਅਨ ਕਮਿਊਨਿਟੀ ਲੀਡਰਸ਼ਿਪ
1,962 ਮਦਰ ਟੇਰੇਸਾ ਅੰਤਰਰਾਸ਼ਟਰੀ ਸਦਭਾਵ
1961 ਅਮਿਤਾਭ ਚੌਧਰੀ ਪੱਤਰਕਾਰੀ, ਸਾਹਿਤ ਅਤੇ ਰਚਨਾਤਮਕ ਸੰਚਾਰ ਕਲਾ
1959 ਸੀ. ਡੀ ਦੇਸ਼ਮੁਖ ਸਰਕਾਰੀ ਸੇਵਾਵਾਂ
1958 ਵਿਨੋਬਾ ਭਾਵੇ ਕਮਿਊਨਿਟੀ ਲੀਡਰਸ਼ਿਪ

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2014-04-23. Retrieved 2014-01-12. {{cite web}}: Unknown parameter |dead-url= ignored (|url-status= suggested) (help)

ਫਰਮਾ:ਨਾਗਰਿਕ ਸਨਮਾਨ