ਰੈੱਡ ਸ਼ੋਰਗਮ (ਫ਼ਿਲਮ)

ਰੈੱਡ ਸ਼ੋਰਗਮ' (ਸਰਲ ਚੀਨੀ: Lua error in package.lua at line 80: module 'Module:Lang/data/iana scripts' not found.; ਰਿਵਾਇਤੀ ਚੀਨੀ: Lua error in package.lua at line 80: module 'Module:Lang/data/iana scripts' not found.; ਪਿਨਯਿਨ: Hóng Gāoliáng) ਜਵਾਰ ਤੋਂ ਸਰਾਬ ਬਣਾਉਣ ਦੀ ਇੱਕ ਡਿਸਟਿਲਰੀ ਵਿੱਚ ਕੰਮ ਕਰਦੀ ਔਰਤ ਬਾਰੇ 1987 ਦੀ ਬਣੀ ਚੀਨੀ ਫਿਲਮ ਹੈ। ਇਹ ਨੋਬਲ ਇਨਾਮ ਜੇਤੂ ਚੀਨੀ ਲਿਖਾਰੀ, ਮੋ ਯਾਨ (17 ਫਰਵਰੀ 1955) ਦੇ ਨਾਵਲ, ਰੈੱਡ ਸ਼ੋਰਗਮ ਕਲੈਨ ਉੱਤੇ ਅਧਾਰਿਤ ਹੈ।

ਰੈੱਡ ਸ਼ੋਰਗਮ
ਜਾਪਾਨ ਅਡੀਸ਼ਨ
ਨਿਰਦੇਸ਼ਕਜ਼ਾਂਗ ਜੀਮੂ
ਲੇਖਕਚੇਨ ਜਿਆਨੂ
ਪਟਕਥਾ: ਜ਼ੂ ਵੀ
ਨਾਵਲ: ਮੋ ਯਾਨ
ਨਿਰਮਾਤਾਵੂ ਤਿਆਨਮਿੰਗ
ਸਿਤਾਰੇਗੋਂਗ ਲੀ
ਜਿਆਂਗ ਵੇਨ
ਤੇਨ ਰੁਜੁਨ
ਸਿਨੇਮਾਕਾਰਗਊ ਚੇਨਗਵੀ
ਸੰਗੀਤਕਾਰਜ਼ਾਓ ਜ਼ਿਪਿੰਗ
ਪ੍ਰੋਡਕਸ਼ਨ
ਕੰਪਨੀ
ਕਸ਼ੀਅਨ ਫਿਲਮ ਸਟੂਡੀਓ
ਰਿਲੀਜ਼ ਮਿਤੀਆਂ
ਚੀਨ: 1987
ਯੂਨਾਇਟਡ ਸਟੇਟਸ: 10 ਅਕਤੂਬਰ 1988
ਮਿਆਦ
95 ਮਿੰਟ
ਦੇਸ਼ਚੀਨ
ਭਾਸ਼ਾਮੰਡਾਰਿਨ

ਹਵਾਲੇ

ਸੋਧੋ