ਰੋਜ਼ਨਾਮਾ ਇਮਰੋਜ਼ ਪਾਕਿਸਤਾਨ ਦਾ ਉਰਦੂ ਭਾਸ਼ਾ ਦਾ ਅਖ਼ਬਾਰ ਹੈ ਜੋ ਕਰਾਚੀ ਤੋਂ ਰੋਜ਼ਾਨਾ ਪ੍ਰਕਾਸ਼ਤ ਹੁੰਦਾ ਹੈ। [1]

ਇਹ ਪਾਕਿਸਤਾਨ ਦਾ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ ਹੈ। ਇਸ ਨੂੰ ਲਾਹੌਰ ਤੋਂ 1947 ਵਿੱਚ ਨਵੇਂ ਸੁਤੰਤਰ ਪਾਕਿਸਤਾਨ ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਸੀ। ਇਸ ਨੇ ਮਕਬੂਲ ਜਹਾਂਗੀਰ, ਅਹਿਮਦ ਨਦੀਮ ਕਾਸਮੀ, ਇੰਤਜ਼ਾਰ ਹੁਸੈਨ ਅਤੇ ਸ਼ਫਕਤ ਤਨਵੀਰ ਮਿਰਜ਼ਾ ਵਰਗੇ ਪ੍ਰਸਿੱਧ ਲੋਕਾਂ ਨੂੰ 1950 ਤੋਂ 1970 ਦੇ ਦਹਾਕੇ ਦੇ ਪੱਤਰਕਾਰਾਂ, ਕਾਲਮਨਵੀਸ ਲੇਖਕਾਂ ਅਤੇ ਸੰਪਾਦਕਾਂ ਵਜੋਂ ਸ਼ਾਮਲ ਕੀਤਾ ਸੀ। [2]

ਸਾਲ 2016 ਵਿੱਚ, ਇਹ ਕਰਾਚੀ ਤੋਂ ਉਰਦੂ ਭਾਸ਼ਾ ਵਿੱਚ ਇੱਕ ਔਨਲਾਈਨ ਅਖ਼ਬਾਰ ਵਜੋਂ ਪ੍ਰਕਾਸ਼ਤ ਕੀਤਾ ਜਾ ਰਿਹਾ ਹੈ। [3]

ਹਵਾਲੇ

ਸੋਧੋ
  1. Daily Imroze newspaper info and address on pagespak.com website Archived 2020-04-01 at the Wayback Machine. Retrieved 17 July 2018
  2. Nazeer Kahut (20 November 2012). "Shafqat Tanvir Mirza is no more: Profile: A lifetime of activism". Academy of the Punjab in North America (APNA) website. Archived from the original on 19 ਜੁਲਾਈ 2018. Retrieved 17 July 2018. {{cite web}}: Unknown parameter |dead-url= ignored (|url-status= suggested) (help)
  3. Daily Imroze as an online newspaper on onlinenewspapers.com website[permanent dead link] Retrieved 17 July 2018

ਬਾਹਰੀ ਲਿੰਕ

ਸੋਧੋ

ਰੋਜ਼ਾਨਾ ਇਮਰੋਜ਼ Archived 2020-01-13 at the Wayback Machine.