ਰੋਜ਼ਨਾਮਾ ਮੈਦਾਨ( Urdu: روزنامہ میدان ) ਇੱਕ ਪਾਕਿਸਤਾਨ ਵਿੱਚ ਪ੍ਰਕਾਸ਼ਤ ਹੋਣ ਵਾਲਾ ਉਰਦੂ ਅਖਬਾਰ ਹੈ ਜੋ ਪਿਸ਼ਾਵਰ ਅਤੇ ਕੋਇਟਾ ਤੋਂ ਪ੍ਰਕਾਸ਼ਤ ਹੁੰਦਾ ਹੈ। ਰੋਜ਼ਨਾਮਾ ਮੈਦਾਨ ਦੇ ਮਾਲਕ ਅਤੇ ਸੰਪਾਦਕ ਰਹਿਮਤ ਸ਼ਾਹ ਅਫਰੀਦੀ ਹਨ।

ਇਹ ਵੀ ਵੇਖੋ ਸੋਧੋ

ਬਾਹਰੀ ਲਿੰਕ ਸੋਧੋ