ਰੋਜ਼ਾਨਾ ਮਹਿਰਾਨ ( Sindhi ) ਸਿੰਧ, ਪਾਕਿਸਤਾਨ ਵਿਚ ਇਕ ਸਿੰਧੀ ਰੋਜ਼ਾਨਾ ਅਖਬਾਰ ਹੈ। ਇਸ ਦੀ ਸਥਾਪਨਾ1957 ਵਿੱਚ ਹੋਈ ਅਤੇ ਇਸ ਦਾ ਮੁੱਖ ਦਫਤਰ ਹੈਦਰਾਬਾਦ ਹੈ।

ਕਿਸਮਰੋਜ਼ਾਨਾ ਅਖ਼ਬਾਰ
ਫਾਰਮੈਟਬ੍ਰੋਡਸ਼ੀਟ
ਪ੍ਰ੍ਕਾਸ਼ਕਮਹਿਰਾਨ ਪਬਲਿਸ਼ਰ
ਸਥਾਪਨਾ1957
ਭਾਸ਼ਾਸਿੰਧੀ
ਮੁੱਖ ਦਫ਼ਤਰਹੈਦਰਾਬਾਦ, ਪਾਕਿਸਤਾਨ ਪਾਕਿਸਤਾਨ

ਹਵਾਲੇ ਸੋਧੋ