ਰੋਜ਼ਾਨਾ ਸਪੋਕਸਮੈਨ ਇੱਕ ਰੋਜ਼ਾਨਾ ਪੰਜਾਬੀ ਅਖ਼ਬਾਰ ਹੈ ਜੋ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੁੰਦਾ ਹੈ।[1] ਸ਼ੁਰੂਆਤੀ ਸਾਲਾਂ ਵਿਚ ਇਹ ਹਫ਼ਤਾਵਾਰੀ ਅਖ਼ਬਾਰ ਹੋਇਆ ਕਰਦਾ ਸੀ। ਇਸਦਾ ਸੰਪਾਦਕ ਜੋਗਿੰਦਰ ਸਿੰਘ ਹੈ। [2] ਇਹ ਦੂਜਾ ਸਭ ਤੋਂ ਵੱਧ ਵਿਕਣ ਵਾਲਾ ਪੰਜਾਬੀ ਅਖਬਾਰ ਹੈ। [3]

ਹਵਾਲੇਸੋਧੋ