ਰੋਜ਼ਾ ਉਤਨਬਾਈਵਾ
ਰੋਜ਼ਾ ਉਤਨਬਾਈਵਾ (Kyrgyz and Russian: Роза Исаковна Отунбаева; ਜਨਮ ਅਗਸਤ 23, 1950) ਕਿਰਗਿਜ਼ਸਤਾਨ ਦੀ ਰਾਜਨੀਤਿਕ ਅਤੇ ਰਾਸ਼ਟਰਪਤੀ ਹੈ।
ਰੋਜ਼ਾ ਉਤਨਬਾਈਵਾ Роза Отунбаева | |
---|---|
ਤੀਜੀ ਕਿਰਗਿਜ਼ਸਤਾਨ ਦੀ ਰਾਸ਼ਟਰਪਤੀ | |
ਦਫ਼ਤਰ ਵਿੱਚ 7 April 2010 – 1 December 2011 Acting: 7 April 2010 – 3 July 2010 | |
ਪ੍ਰਧਾਨ ਮੰਤਰੀ | Almazbek Atambayev Omurbek Babanov (Acting) Almazbek Atambayev |
ਤੋਂ ਪਹਿਲਾਂ | Kurmanbek Bakiyev |
ਤੋਂ ਬਾਅਦ | Almazbek Atambayev |
ਵਿਦੇਸ਼ ਮਾਮਲਿਆਂ ਬਾਰੇ ਮੰਤਰੀ | |
ਦਫ਼ਤਰ ਵਿੱਚ 26 ਫਰਬਰੀ1992 – 10 ਅਕਤੂਬਰ1992 | |
ਪ੍ਰਧਾਨ ਮੰਤਰੀ | Tursunbek Chyngyshev |
ਤੋਂ ਪਹਿਲਾਂ | Muratbek Imanaliyev |
ਤੋਂ ਬਾਅਦ | Ednan Karabayev |
ਨਿੱਜੀ ਜਾਣਕਾਰੀ | |
ਜਨਮ | Frunze, Soviet Union (now Bishkek, Kyrgyzstan) | 23 ਅਗਸਤ 1950
ਸਿਆਸੀ ਪਾਰਟੀ | Social Democratic Party |
ਜੀਵਨ ਸਾਥੀ | BK Sadybakasov (1963–2006) |
ਅਲਮਾ ਮਾਤਰ | Moscow State University |
ਕਾਰਜਕਾਲ
ਸੋਧੋਰੋਜ਼ਾ ਦਾ ਕਾਰਜਕਾਲ 7 ਅਪ੍ਰੈਲ 2010 ਤੋਂ 1 ਦਸੰਬਰ 2011 ਸੀ। 3 ਜੁਲਾਈ 2010 ਨੂੰ ਉਸਨੇ ਰਾਸ਼ਟਰਪਤੀ ਵਜੋਂ ਸੌਂਹ ਚੁੱਕੀ। ਸ੍ਰੀਮਤੀ ਰੋਜ਼ਾ ਅਪਰੈਲ 2010 ਤੋਂ ਦਸੰਬਰ 2011 ਤੱਕ ਕਿਰਗਿਸਤਾਨ ਦੀ ਰਾਸ਼ਟਰਪਤੀ ਰਹੀ। ਇਸ ਤੋਂ ਪਹਿਲਾਂ ਉਹ ਕਿਰਗੀਸਤਾਨ ਦੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਹੋਣ ਦਾ ਮਨ ਵੀ ਹਾਸਿਲ ਹੈ। ਉਸ ਨੇ ਆਪਣੇ ਕਰੀਯਰ ਦੀ ਸੁਰੂਆਤ ਇਕ ਅਧਿਆਪਕ ਵਜੋਂ ਕੀਤੀ ਅਤੇ 1981 ਵਿੱਚ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਰੋਜ਼ਾ ਕਈ ਅਹਿਮ ਅਹੁਦਿਆਂ ਉੱਤੇ ਰਹਿ ਚੁੱਕੀ ਹੈ। 2011 ਵਿੱਚ ਉਸ ਦਾ ਨਾਂ ਵਿਸ਼ਵ ਦੀਆਂ 150 ਪ੍ਰਭਾਵਸ਼ਾਲੀ ਔਰਤਾਂ ਵਿੱਚ ਸ਼ਾਮਲ ਸੀ।[1]
ਫੋਟੋ ਗੈਲਰੀ
ਸੋਧੋਹੋਰ ਦੇਖੋ
ਸੋਧੋ- 2010 Kyrgyzstani uprising
- List of elected and appointed female heads of state
- Torild Skard (2014) 'Roza Otunbayeva' "Women of power - half a century of female presidents and prime ministers worldwide", Bristol: Policy Press ISBN 978-1-44731-578-0
ਹਵਾਲੇ
ਸੋਧੋ- ↑ "ਰੋਜ਼ਾ ਉਤਨਬਾਈਵਾ". 19 ਫ਼ਰਵਰੀ 2016. Retrieved 19 ਫ਼ਰਵਰੀ 2016.