ਰੋਜਾ ਸ਼ਰੀਫ
ਰੋਜ਼ਾ ਸ਼ਰੀਫ਼ ਜਾਂ ਸ਼ੇਖ ਅਹਿਮਦ ਫਾਰੂਕੀ ਸਰਹਿੰਦੀ (ਮੁਜਦੱਦ ਅਲਫਸਾਨੀ ਵਜੋਂ ਮਸ਼ਹੂਰ) ਦੀ ਦਰਗਾਹ [1]ਸਰਹਿੰਦ , ਬੱਸੀ ਪਠਾਣਾਂ ਰੋਡ 'ਤੇ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੋਂ ਥੋੜੀ ਦੂਰ ਉੱਤਰ ਵੱਲ ਸਥਿਤ ਹੈ। ਸ਼ੇਖ ਅਹਿਮਦ ਫਾਰੂਕੀ (1563 -1624) ਅਕਬਰ ਅਤੇ ਜਹਾਂਗੀਰ ਦੇ ਜ਼ਮਾਨੇ ਦੌਰਾਨ, ਇਸ ਜਗ੍ਹਾ ਤੇ ਰਹਿੰਦਾ ਸੀ।[2]
ਰੋਜਾ ਸ਼ਰੀਫ | |
---|---|
ਧਰਮ | |
ਮਾਨਤਾ | ਇਸਲਾਮ |
ਜ਼ਿਲ੍ਹਾ | ਫਤਿਹਗੜ੍ਹ ਸਾਹਿਬ |
ਖੇਤਰ | ਮਾਲਵਾ |
ਟਿਕਾਣਾ | |
ਟਿਕਾਣਾ | ਫ਼ਤਹਿਗੜ੍ਹ ਸਾਹਿਬ , ਸਰਹਿੰਦ |
ਰਾਜ | ਪੰਜਾਬ |
ਆਰਕੀਟੈਕਚਰ | |
ਆਰਕੀਟੈਕਟ | ਇਸਲਾਮਿਕ |
ਤਸਵੀਰਾਂ
ਸੋਧੋ-
ਪ੍ਰਵੇਸ਼ ਤੋਂ ਦ੍ਰਿਸ਼
-
ਅੰਦਰੂਨੀ ਦ੍ਰਿਸ਼
-
ਅੰਦਰੂਨੀ ਦ੍ਰਿਸ਼
-
ਇਤਿਹਾਸ ਬਾਰੇ ਉਕਰੀ ਇਬਾਰਤ
-
ਨੇੜੇ ਦਾ ਦ੍ਰਿਸ਼
-
ਫੋਟੋ ਫਰੇਮ ਤੇ ਉਕਰੀ ਇਬਾਰਤ
-
ਬਿਲਕੁਲ ਅੰਦਰ ਦਾ ਦ੍ਰਿਸ਼
ਹਵਾਲੇ
ਸੋਧੋ- ↑ ਤਿੰਨ ਰੋਜ਼ਾ ਉਰਸ ਸਮਾਪਤ[permanent dead link]
- ↑ Encyclopaedia Britannica: http://www.britannica.com/EBchecked/topic/10170/Shaykh-Ahmad-Sirhindi