ਰੋਡਾਸਲ
ਰੋਡਾਸਲ ਊਮਿਓ ਨਗਰਪਾਲਿਕਾ ਦਾ ਇੱਕ ਛੋਟਾ ਇਲਾਕਾ ਹੈ। ਇਸ ਦੀ ਜਨਸੰਖਿਆ 100 ਦੇ ਕਰੀਬ ਹੈ। ਇਸ ਦੇ ਨੇੜਲੇ ਸ਼ਹਿਰ ਇਸ ਤਰ੍ਹਾਂ ਹਨ; ਤਾਵੇਲਸਜੋ (10 ਕਿ.ਮੀ.), ਵਿੰਡੈਲਨ (21 ਕਿ.ਮੀ.), ਵਾਨਾਸ (26 ਕਿ.ਮੀ.) ਅਤੇ ਊਮਿਓ (38 ਕਿ.ਮੀ.)। ਇਹ ਰੋਡਾਬਿਗਡਨ ਵਿੱਚ ਆਉਂਦਾ ਹੈ ਜਿਸ ਵਿੱਚ ਬਲੋਮਡਾਲ, ਰੋਡਾਲੀਡੇਨ, ਰੋਡਾਨਾਸ, ਵਾਸਤਰਾ ਓਵਰੋਡਾ, ਆਲਗਲੰਡ ਅਤੇ ਓਵਰੋਡਾ ਦੇ ਪਿੰਡ ਸ਼ਾਮਿਲ ਹੁੰਦੇ ਹਨ। ਰੋਡਾਸਲ ਵਿੱਚ ਇੱਕ ਪ੍ਰਾਇਮਰੀ ਸਕੂਲ, ਪਟਰੋਲ ਪੰਪ, ਕਮਿਉਨਿਟੀ ਸੈਂਟਰ, ਛੋਟੇ ਮੋਟੇ ਵਪਾਰ ਅਤੇ ਕੁਝ ਫਾਰਮ ਮੌਜੂਦ ਹਨ।
ਰੋਡਾਸਲ | |
---|---|
ਦੇਸ਼ | ਸਵੀਡਨ |
Province | ਵੈਸਟਰਬਾਟਨ |
County | ਵੈਸਟਰਬਾਟਨ ਕਾਉਂਟੀ |
Municipality | ਊਮਿਓ ਨਗਰਪਾਲਿਕਾ |
ਖੇਤਰ | |
• ਕੁੱਲ | 0.20 km2 (0.08 sq mi) |
ਆਬਾਦੀ (31 ਦਸੰਬਰ 2010)[1] | |
• ਕੁੱਲ | 96 |
ਸਮਾਂ ਖੇਤਰ | ਯੂਟੀਸੀ+1 (CET) |
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) |
ਵੈੱਬਸਾਈਟ | www.rodabygden.se |
ਹਵਾਲੇ
ਸੋਧੋ- ↑ 1.0 1.1 "Statistiska centralbyrån - Statistikdatabasen: Miljö: Småorter; arealer, befolkning2 2005 och 2010" (in Swedish). Statistics Sweden. 14 December 2011. Retrieved 3 July 2013.
{{cite web}}
: CS1 maint: unrecognized language (link)
ਬਾਹਰੀ ਸਰੋਤ
ਸੋਧੋ- ਪਿੰਡ ਦੀ ਵੈੱਬਸਾਈਟ ਸਵੀਡਿਸ਼