43°19′51″N 4°50′44″E / 43.33083°N 4.84556°E / 43.33083; 4.84556

ਰੋਨ (ਫ਼ਰਾਂਸੀਸੀ: Rhône, IPA: [ʁon]; German: Rhone; ਵਾਲੀਸਰ ਜਰਮਨ: Rotten; Italian: Rodano; ਆਰਪੀਤਾਈ: [Rôno] Error: {{Lang}}: text has italic markup (help); ਓਕਸੀਤਾਈ: [Ròse] Error: {{Lang}}: text has italic markup (help)) [[ਯੂਰਪ ਦੇ ਦਰਿਆ|ਯੂਰਪ ਦੇ ਦਰਿਆਵਾਂ 'ਚੋਂ ਇੱਕ ਪ੍ਰਮੁੱਖ ਦਰਿਆ ਹੈ ਜੋ ਸਵਿਟਜ਼ਰਲੈਂਡ ਤੋਂ ਸ਼ੁਰੂ ਹੁੰਦਾ ਹੈ ਅਤੇ ਫੇਰ ਦੱਖਣ-ਪੂਰਬੀ ਫ਼ਰਾਂਸ ਵਿੱਚੋਂ ਵਗਦਾ ਹੈ। ਆਰਲ, ਜਿੱਥੇ ਇਹਦਾ ਭੂ-ਮੱਧ ਸਾਗਰ ਉੱਤੇ ਦਹਾਨਾ ਹੈ, ਵਿਖੇ ਇਹ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਵਡੇਰਾ ਰੋਨ (ਫ਼ਰਾਂਸੀਸੀF: Grand Rhône) ਅਤੇ ਛੁਟੇਰਾ ਰੋਨ (Petit Rhône) ਆਖਿਆ ਜਾਂਦਾ ਹੈ। ਇਹਨਾਂ ਕਰ ਕੇ ਬਣਦੇ ਡੈਲਟਾਈ ਇਲਾਕੇ ਨੂੰ ਕੈਮਾਰਗ ਕਿਹਾ ਜਾਂਦਾ ਹੈ।

ਰੋਨ ਦਰਿਆ
ਦਰਿਆ
ਵਾਲੇ ਤੋਂ ਜਨੇਵਾ ਝੀਲ ਵੱਲ ਵਗਦੇ ਰੋਨ ਦਰਿਆ ਦਾ ਉੱਤੋਂ ਨਜ਼ਾਰਾ
ਦੇਸ਼ ਸਵਿਟਜ਼ਰਲੈਂਡ, ਫ਼ਰਾਂਸ
ਸਰੋਤ Rhône Glacier
ਦਹਾਨਾ ਭੂ-ਮੱਧ ਸਾਗਰ
 - ਉਚਾਈ 0 ਮੀਟਰ (0 ਫੁੱਟ)
 - ਦਿਸ਼ਾ-ਰੇਖਾਵਾਂ 43°19′51″N 4°50′44″E / 43.33083°N 4.84556°E / 43.33083; 4.84556
ਲੰਬਾਈ 813 ਕਿਮੀ (505 ਮੀਲ)
ਬੇਟ 98,000 ਕਿਮੀ (37,838 ਵਰਗ ਮੀਲ)
ਖੇਤਰਫਲ 54 ਕਿਮੀ (21 ਵਰਗ ਮੀਲ)
ਡਿਗਾਊ ਜਲ-ਮਾਤਰਾ
 - ਔਸਤ 1,710 ਮੀਟਰ/ਸ (60,388 ਘਣ ਫੁੱਟ/ਸ)
 - ਵੱਧ ਤੋਂ ਵੱਧ 13,000 ਮੀਟਰ/ਸ (4,59,091 ਘਣ ਫੁੱਟ/ਸ)
 - ਘੱਟੋ-ਘੱਟ 360 ਮੀਟਰ/ਸ (12,713 ਘਣ ਫੁੱਟ/ਸ)

ਹਵਾਲੇ

ਸੋਧੋ