ਰੋਮਸ ਜ਼ਬਰੌਸਕਸ
ਰੋਮਸ ਜ਼ਬਰੌਸਕਸ (ਜਨਮ 31 ਮਈ, 1990) [1] ਇੱਕ ਲਿਥੁਆਨੀਆਈ ਫ਼ਿਲਮ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਨਿਰਮਾਤਾ ਹੈ। [2] .
ਜ਼ਬਰੌਸਕਸ ਨੇ ਆਪਣਾ ਪਹਿਲਾ ਡਿਉਟ ਲਘੂ ਫ਼ਿਲਮ 'ਪੋਰਨੋ ਮੇਲੋਡਰਾਮਾ ਨਾਲ ਕੀਤਾ ਦੇ ਨਾਲ ਕੀਤਾ, ਜਿਸਨੂੰ 2011 ਵਿਚ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ 'ਬਰਲੀਨੇਲ' ਵਿਚ ਦਿਖਾਇਆ ਗਿਆ ਸੀ।
ਓਪਨਲੀ ਸਮਲਿੰਗੀ, [3] ਰੋਮਸ ਹੋਮੋਫੋਬੀਆ ਵਿਰੁੱਧ ਸਮਾਜਿਕ ਕਾਰਵਾਈਆਂ ਵਿੱਚ ਸਰਗਰਮ ਹੈ।
ਫ਼ਿਲਮੋਗ੍ਰਾਫੀ
ਸੋਧੋ- ਮੈਨ ਸੇਪਟਿਨੀਓਲਿਕਾ (ਲਘੂ) (2007)
- ਜੁਲੀਜਾ ਇਰ ਮਾਰੀਅਸ (ਲਘੂ) (2007)
- ਪੋਰਨੋ ਮੇਲੋਡਰਾਮਾ (ਲਘੂ) (2011)
- ਵੀ ਵਿਲ ਰੀਓਟ (2013)
- ਯੂ ਕਾੰਟ ਇਸਕੈਪ ਲਿਥੁਆਨੀਆ (2016)
- ਐਡਵੋਕੇਟ (ਵਕੀਲ) (2020)
ਹਵਾਲੇ
ਸੋਧੋ- ↑ Romas Zabarauskas: esu arogantiškas, išlepęs ir talentingas
- ↑ 22-ejų metų lietuvių kino režisierius Romas Zabarauskas (Porno melodrama) steigia savo kino kompaniją Niujorke, skirtą jo debiutinio ilgo metražo filmo Streikas (We Will Riot) filmavimo darbams
- ↑ Nauja režisieriaus Romo Zabarausko iniciatyva: gėjus sostinėje integruoti mėgins lipdukais