ਰੋਮਾਂਟਿਕ ਟੇਲਜ਼ ਫਰਾਮ ਦਾ ਪੰਜਾਬ (1908)

ਇਹ ਚਾਰਲਸ ਸਵਿਨਰਟਨ ਦੀ ਅਗਲੀ ਪੁਸਤਕ ਹੈ ਇਸ ਵਿੱਚ ਕਹਾਣੀਆਂ ਇਸ ਪ੍ਕਾਰ ਹਨ:

  • ਹੀਰ ਤੇ ਰਾਂਝੇ ਦੀ ਪਿਆਰ ਕਹਾਣੀ
  • ਲੱਲ ਦਾ ਈਡੀਅਟ
  • ਫ਼ਜ਼ਲ ਨੂਰ ਅਤੇ ਦਿਉ ਅਤੇ ਚਕੁੰਦਰ ਦੀ ਕਹਾਣੀ
  • ਰਾਜਾ ਰਸਾਲੂ ਦੇ ਕਾਰਨਾਮੇ
  • ਇਸਾਰਾ ਅਤੇ ਕੈਨਸਾਰਾ ਦੀਆਂ ਚਾਲਬਾਜ਼ੀਆਂ
  • ਰਾਜ ਕੁਮਾਰ ਤੇ ਉਸ ਦਾ ਵਜ਼ੀਰ ਤਿੰਨ ਹਿੱਸੇ
  1. ਔਰਤ ਦੀ ਤਸਵੀਰ ਅਤੇ ਇਸ ਨਾਲ ਕੀ ਹੋਇਆ
  2. ਰਾਣੀ ਚਸ਼ਮਾ ਦੀ ਕਹਾਣੀ
  3. ਵਫ਼ਾਦਾਰ ਪਤਨੀ
  • ਤੋਤਾ,ਰਾਜਾ ਅਤੇ ਜ਼ਿੰਦਗੀ ਦਾ ਰੁੱਖ
  • ਰਾਜਕੁਮਾਰ ਅਹਿਮਦ ਤੇ ਉਸ ਦਾ ਉੱਡਣਾ ਘੋੜਾ
  • ਮਿਰਜ਼ਾ ਸਾਹਿਬਾਂ ਦੀ ਪਿਆਰ ਗਾਥਾ
  • ਰਾਜਾ ਅਤੇ ਚੋਰ
  • ਮਿੱਤਰ ਚੂਹਾ
  • ਲੜਾਕੀ ਪਤਨੀ
  • ਪ੍ਚਾਰਕ ਦੀ ਦੁਵਿਧਾ
  • ਰੰਗਦਾਰ ਗਿੱਦੜ
  • ਬਨਿਅਰਵਾਲ ਤੇ ਉਸ ਦੀ ਡੁੱਬਦੀ ਪਤਨੀ
  • ਜਵਾਨ ਘੋੜਾ ਤੇ ਸੱਪ
  • ਚਿੱਟੀ ਦਾਹੜੀ[1]

ਹਵਾਲੇ

ਸੋਧੋ
  1. ਪੰਜਾਬੀ ਲੋਕਧਾਰਾ ਦੇ ਸੰਗ੍ਰਹਿ,ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ ਵਿਦਵਾਨਾਂ ਦਾ ਯੋਗਦਾਨ, 2014,ਸੈਮੂਅਲ ਗਿੱਲ,ਪੰਨਾ-144