[1]ਪੰਜਾਬੀ ਲੋਕਧਾਰਾ ਦੇ ਸੰਗ੍ਰਹਿ ਸੰਪਾਦਨ ਤੇ ਮੁਲਾਂਕਣ ਵਿੱਚ ਪਾਦਰੀ ਚਾਰਲਸ ਸਵਿਨਰਟਨ (ਜਨਮ ਲਗਪਗ 27 ਨਵੰਬਰ 1843 - 1923) ਦਾ ਨਾਂ ਬੜਾ ਅਹਿਮ ਹੈ। ਸਿਵਾਏ ਇਸ ਗੱਲ ਦੇ ਕਿ ਉਹ ਇੱਕ ਰਿਟਾਇਰਡ ਪਾਦਰੀ ਸੀ। ਉਸਦੇ ਜੀਵਨ ਬਾਰੇ ਹੋਰ ਕੋਈ ਵੀ ਜਾਣਕਾਰੀ ਸਾਨੂੰ ਨਹੀਂ ਮਿਲੀ।[2] ਇਸ ਉੱਘੇ ਵਿਦਵਾਨ ਪਾਦਰੀ,ਆਲੋਚਕ,ਵਿਸ਼ਲੇਸ਼ਣ ਕਰਤਾ,ਇਤਿਹਾਸਕਾਰ ਵਿਅਕਤੀ ਨੇ ਪੰਜਾਬ ਦੀਆਂ ਅਨੇਕਾਂ ਥਾਵਾਂ ਤੇ ਤੁਰ-ਫਿਰ ਕੇ ਪੰਜਾਬੀ ਲੋਕਧਾਰਾ ਦੇ ਇਕੱਤਰੀਕਰਨ ਦਾ ਕੰਮ ਆਰੰਭ ਕੀਤਾ।

ਪੁਸਤਕਾਂ

ਸੋਧੋ

ਹਵਾਲੇ

ਸੋਧੋ
  1. "Rev. Charles Swynnerton". geni_family_tree. Retrieved 2019-09-08.
  2. ਪੰਜਾਬੀ ਲੋਕਧਾਰਾ ਦੇ ਸੰਗ੍ਰਹਿ,ਸੰਪਾਦਨ ਤੇ ਮੁਲਾਂਕਣ ਵਿੱਚ ਅੰਗਰੇਜ਼ ਵਿਦਵਾਨਾਂ ਦਾ ਯੋਗਦਾਨ,ਸੈਮੂਅਲ ਗਿੱਲ,2014,ਪੰਨਾ-132
  3. 1928 ਵਾਲੀ ਪੁਸਤਕ ਦੀ ਕਾਪੀ ਉਪਲਬਧ ਨਹੀਂ ਹੋ ਸਕੀ