ਰੋਮਾਨੀਆਈ ਲਿਊ

ਰੋਮਾਨੀਆ ਦੀ ਮੁਦਰਾ

ਲਿਊ (ਰੋਮਾਨੀਆਈ ਉਚਾਰਨ: [lew], ਬਹੁਵਚਨ ਲੇਈ [lej]; ISO 4217 ਕੋਡ RON; ਸੰਖਿਆਵਾਚੀ ਕੋਡ 946) ਰੋਮਾਨੀਆ ਦੀ ਮੁਦਰਾ ਹੈ। ਇੱਕ ਲਿਊ ਵਿੱਚ 100 ਬਾਨੀ (ਇੱਕਵਚਨ: ਬਾਨ) ਹੁੰਦੇ ਹਨ। ਇਸ ਮੁਦਰਾ ਦੇ ਨਾਂ ਦਾ ਮਤਲਬ "ਸ਼ੇਰ" ਹੈ।

ਰੋਮਾਨੀਆਈ ਲਿਊ
Leu românesc (ਰੋਮਾਨੀਆਈ)
ਇੱਕ ਲਿਊ
ISO 4217
ਕੋਡRON (numeric: 946)
ਉਪ ਯੂਨਿਟ0.01
Unit
ਬਹੁਵਚਨlei/ਲੇਈ
Denominations
ਉਪਯੂਨਿਟ
 1/100ਬਾਨ
ਬਹੁਵਚਨ
 ਬਾਨbani/ਬਾਨੀ
Banknotes
 Freq. used1 ਲਿਊ, 5, 10, 50, 100 ਲੇਈ
 Rarely used200, 500 ਲੇਈ
Coins
 Freq. used10, 50 ਬਾਨੀ
 Rarely used1 ਬਾਨ, 5 ਬਾਨੀ
Demographics
ਵਰਤੋਂਕਾਰਫਰਮਾ:Country data ਰੋਮਾਨੀਆ
ਪੂਰਵਲੇ:
ਰੋਮਾਨੀਆ ਸਮਾਜਵਾਦੀ ਗਣਰਾਜ (1965-1989)
ਰੋਮਾਨੀਆ ਲੋਕ ਗਣਰਾਜ (1947-1965)
ਫਰਮਾ:Country data ਰੋਮਾਨੀਆ ਟਰਾਂਸਨਿਸਤੀਰੀਆ ਰਾਜਪਾਲੀ (1941-1944)
ਫਰਮਾ:Country data ਰੋਮਾਨੀਆ ਦੀ ਬਾਦਸ਼ਾਹੀ (1881-1947)
ਫਰਮਾ:Country data ਰੋਮਾਨੀਆ ਰੋਮਾਨੀਆ ਰਜਵਾੜਾਸ਼ਾਹੀ (1867-1881)
Issuance
ਕੇਂਦਰੀ ਬੈਂਕਰੋਮਾਨੀਆ ਰਾਸ਼ਟਰੀ ਬੈਂਕ (1867 ਤੋਂ)
ਲਾਲ ਸੈਨਾ (1944)
INFINEX (1941-1944)
General ਰੋਮਾਨੀਆਈ ਬੈਂਕ (1917-1919)
 ਵੈੱਬਸਾਈਟwww.bnr.ro
Printerਰੋਮਾਨੀਆ ਰਾਸ਼ਟਰੀ ਬੈਂਕ (1867 ਤੋਂ)
ਗੋਜ਼ਨਾਕ (1944)
ਰਾਈਸ਼ਬਾਂਕ (1917-1919)
 ਵੈੱਬਸਾਈਟwww.bnr.ro
Mintਮੋਨੇਤਾਰੀਆ ਸਤਾਤੂਲੂਈ (1867 ਤੋਂ)
ਸੇਂਟ ਪੀਟਰਸਬਰਗ ਟਕਸਾਲ (1944)
ਰਾਈਸ਼ਦਰੂਕਰੀ (1917-1919)
 ਵੈੱਬਸਾਈਟwww.monetariastatului.ro
Valuation
Inflation5.29%[1]
 ਸਰੋਤਰੋਮਾਨੀਆ ਰਾਸ਼ਟਰੀ ਬੈਂਕ [2]

ਹਵਾਲੇ

ਸੋਧੋ