ਰੋਮਾ ਅਰੋੜਾ
ਭਾਰਤੀ ਅਦਾਕਾਰਾ
ਰੋਮਾ ਅਰੋੜਾ (ਜਨਮ 15 ਸਤੰਬਰ 1991) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ। ਉਹ ਸੀਰੀਅਲ 'ਕੁੰਡਲੀ ਭਾਗਿਆ' ਵਿੱਚ ਕੰਮ ਕਰ ਚੁੱਕੀ ਹੈ। ਉਹ ਲਾਈਫ ਓਕੇ 'ਤੇ ਡਰੀਮਗਰਲ ਵਰਗੇ ਟੈਲੀਵਿਜ਼ਨ ਸ਼ੋਅ 'ਚ ਵੀ ਆ ਚੁੱਕੀ ਹੈ।
ਰੋਮਾ ਅਰੋੜਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਪੇਸ਼ਾ | ਟੈਲੀਵਿਜ਼ਨ ਅਦਾਕਾਰਾ |
ਸਰਗਰਮੀ ਦੇ ਸਾਲ | 2015–ਵਰਤਮਾਨ |
ਟੈਲੀਵਿਜ਼ਨ
ਸੋਧੋ- ਕੁੰਡਲੀ ਭਾਗਿਆ
- ਸੀ.ਆਈ.ਡੀ.
- ਨਿਸ਼ਾ ਔਰ ਉਸਕੇ ਕਜਨਸ
ਹਵਾਲੇ
ਸੋਧੋ- Dheeraj Dhoopar helps Roma The Times of India 2017-11-24 Retrieved 2018-04-03
ਬਾਹਰੀ ਕੜੀਆਂ
ਸੋਧੋ- Roma Arora on IMDb