ਰੋਸ਼ਨੀ ਵਾਲੀਆ

ਭਾਰਤੀ ਫਿਲਮ ਅਤੇ ਟੈਲੀਵਿਜ਼ਨ ਬਾਲ ਅਭਿਨੇਤਰੀ

ਰੋਸ਼ਨੀ ਵਾਲੀਆ (ਜਨਮ 20 ਸਤੰਬਰ 2002, ਅਲਾਹਾਬਾਦਉੱਤਰ ਪ੍ਰਦੇਸ਼) ਇੱਕ ਭਾਰਤੀ ਬਾਲ ਅਦਾਕਾਰਾ ਹੈ।

ਰੋਸ਼ਨੀ ਵਾਲੀਆ
ਜਨਮ (2002-09-20) 20 ਸਤੰਬਰ 2002 (ਉਮਰ 22)
ਰਾਸ਼ਟਰੀਅਤਾਭਾਰਤੀ
ਪੇਸ਼ਾਬਾਲ ਅਦਾਕਾਰਾ
ਸਰਗਰਮੀ ਦੇ ਸਾਲ2012–ਵਰਤਮਾਨ
ਜ਼ਿਕਰਯੋਗ ਕੰਮਭਾਰਤ ਕਾ ਵੀਰ ਪੁੱਤਰ– ਮਹਾਰਾਣਾ ਪ੍ਰਤਾਪ

ਵਾਲੀਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜਨ ਇਸ਼ਤਿਹਾਰਬਾਜ਼ੀ ਨਾਲ ਕੀਤੀ ਅਤੇ ਪਹਿਲੇ ਟੈਲੀਵਿਜਨ ਸ਼ੋਅ ਮੈਂ ਲਕਸ਼ਮੀ ਇਸ ਆਂਗਨ ਕੀ ਵਿੱਚ ਅਦਾਕਾਰੀ ਕੀਤੀ। ਬਾਅਦ ਵਿੱਚ, ਇਸਨੇ ਕਈ ਸ਼ੋਆਂ ਭਾਰਤ ਕਾ ਵੀਰ ਪੁੱਤਰ- ਮਹਾਰਾਣਾ ਪ੍ਰਤਾਪ , ਗੁਮਰਾਹ: ਐਂਡ ਆਫ਼ ਇਨੋਸੈਂਸ ਅਤੇ ਯੇ ਵਾਦਾ ਰਹਾ ਵਿੱਚ ਕੰਮ ਕੀਤਾ।

ਜੀਵਨ ਅਤੇ ਕੈਰੀਅਰ

ਸੋਧੋ

ਰੋਸ਼ਨੀ ਵਾਲੀਆ ਦਾ ਜਨਮ 20 ਸਤੰਬਰ 2001 ਨੂੰ[1][2] ਅਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ। ਇਹ ਇਸ ਸਮੇਂ ਮੁੰਬਈ ਵਿੱਚ ਰਹਿੰਦੀ ਹੈ।[3] ਇਸ ਦੀ ਇੱਕ ਭੈਣ, ਨੂਰ ਵਾਲੀਆ, ਜੋ ਇਸ ਤੋਂ ਵੱਡੀ ਹੈ।[4] ਵਾਲੀਆ ਦਾ ਨਾਨਾ ਇੱਕ ਫ਼ੌਜੀ ਅਫ਼ਸਰ ਹੈ।[5]

ਵਾਲੀਆ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਤੋਂ ਕੀਤੀ। ਇਸਨੇ ਲਾਇਫ਼ ਓਕੇ ਉੱਪਰ ਆਉਣ ਵਾਲੇ ਇੱਕ ਨਾਟਕ ਵਿੱਚ "ਮੈਂ ਲਕਸ਼ਮੀ ਤੇਰੇ ਆਂਗਨ ਕੀ" ਵਿੱਚ ਬਤੌਰ ਜੀਆਨਾ ਭੂਮਿਕਾ ਨਿਭਾਈ।[6] ਬਾਅਦ ਵਿੱਚ, ਇਸਨੇ ਲਾਇਫ਼ ਓਕੇ ਤੇ ਦੂਜੇ ਨਾਟਕ "ਰਿੰਗਾ ਰਿੰਗਾ ਰੋਜੀਜ਼", ਵਿੱਚ ਸਮੀਰ ਸੋਨੀ ਦੀ ਭੂਮਿਕਾ ਅਦਾ ਕੀਤੀ।[7] 2014 ਵਿੱਚ, ਵਾਲੀਆ ਨੇ "ਭਾਰਤ ਕਾ ਵੀਰ ਪੁੱਟੇ: ਮਹਾਰਾਣਾ ਪ੍ਰਤਾਪ" ਵਿੱਚ ਮਹਾਰਾਣਾ ਪ੍ਰਤਾਪ ਦੀ ਪਹਿਲੀ ਪਤਨੀ ਮਹਾਰਾਣੀ ਅਜਾਬਦੇ ਦੀ ਮੁੱਖ ਭੂਮਿਕਾ ਨਿਭਾਈ।[8]

[9][10][11]

ਫ਼ਿਲਮੋਗ੍ਰਾਫੀ

ਸੋਧੋ

ਟੈਲੀਵਿਜਨ

ਸੋਧੋ
ਸਿਰਲੇਖ
ਸਾਲ
ਪਾਤਰ
ਚੈਨਲ
ਨੋਟਸ
ਮੈਂ ਲਕਸ਼ਮੀ ਤੇਰੇ ਆਂਗਨ ਕੀ
2012 ਜੀਆਨਾ
ਲਾਇਫ਼ ਓਕੇ
ਰਿੰਗਾ ਰਿੰਗਾ ਰੋਜੀਜ਼
2014 ਮੈਤਰੀ
ਲਾਇਫ਼ ਓਕੇ ਮਿਨੀ ਟੀਵੀ ਸੀਰੀਜ਼
ਭਾਰਤ ਕਾ ਵੀਰ ਪੁੱਤਰ: ਮਹਾਰਾਣਾ ਪ੍ਰਤਾਪ
2014 ਮਹਾਰਾਣੀ ਅਜਾਬਦੇ
ਸੋਨੀ ਟੀਵੀ
ਮੁੱਖ ਭੂਮਿਕਾ
ਯੇ ਵਾਦਾ ਰਹਾ 2015 ਸੁਰਵੀ
ਜ਼ੀ ਟੀਵੀ
ਮੁੱਖ ਭੂਮਿਕਾ

ਫ਼ਿਲਮਾਂ

ਸੋਧੋ
filਫ਼ਿਲਮ ਸਾਲ bhumikaਭੂਮਿਕਾ
ਮਾਈ ਫਰੈਂਡ ਗਣੇਸ਼ਾ 4 2012
ਮੱਛਲੀ ਜਲ ਕਿ ਰਾਨੀ ਹੈ

2014 ਗੁੱਡੀ
ਫਿਰੰਗੀ

ਹਵਾਲੇ

ਸੋਧੋ
  1. "'Yeh Vaada Raha' best B-day gift from god: Roshni Walia". Zee News. Archived from the original on 18 ਸਤੰਬਰ 2015. Retrieved 18 September 2015. {{cite web}}: Unknown parameter |dead-url= ignored (|url-status= suggested) (help)
  2. "'Yeh Vaada Raha' best B-day gift from god: Roshni Walia". The Indian Express. 9 September 2015. Retrieved 18 September 2015.
  3. "Roshini Walia in Deeparaj's next". The Times of India. Retrieved 18 September 2015.
  4. "Raksha Bandhan Special: 'Maharana Pratap' fame Roshni Walia and her sister tie rakhi to each other". Daily Bhaskar. Retrieved 18 September 2015.
  5. "Young girls in big roles". Deccan Chronicle. Retrieved 18 September 2015.
  6. "Roshni Walia to play Arjun-Lakshmi's daughter". The Times of India. Retrieved 18 September 2015.
  7. "Roshni Walia to play Samir Soni's daughter!". Daily Bhaskar. Retrieved 18 September 2015.
  8. "Jannat Zubair & Roshani Walia in Maharana Pratap". The Times of India. Retrieved 18 September 2015.
  9. "Indian Telly Awards 2014 - Popular". Archived from the original on 26 ਜੂਨ 2015. Retrieved 18 September 2015. {{cite web}}: Unknown parameter |dead-url= ignored (|url-status= suggested) (help)
  10. "Indian Telly Awards 2014 - Nominees". Archived from the original on 14 ਸਤੰਬਰ 2015. Retrieved 18 September 2015. {{cite web}}: Unknown parameter |dead-url= ignored (|url-status= suggested) (help)
  11. "ZEE TV to jig schedule for 'Yeh Vaada Raha' launch". Archived from the original on 30 ਸਤੰਬਰ 2015. Retrieved 18 September 2015. {{cite web}}: Unknown parameter |dead-url= ignored (|url-status= suggested) (help)