ਰੋੜਕੀ

ਮਾਨਸਾ ਜ਼ਿਲ੍ਹੇ ਦਾ ਪਿੰਡ

ਰੋੜਕੀ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਸਰਦੂਲਗੜ੍ਹ ਦਾ ਇੱਕ ਪਿੰਡ ਹੈ।[1] ਇਹ ਪਿੰਡ ਸਰਦੂਲਗੜ੍ਹ ਤੋਂ 2 ਕਿਲੋਂ ਮੀਟਰ ਦੂਰ ਹੈ। ਪਿੰਡ ਘੱਗਰ ਨਦੀ ਦੇ ਕਿਨਾਰੇ ਹੈ। 2001 ਵਿੱਚ ਰੋੜਕੀ ਦੀ ਅਬਾਦੀ 1857 ਸੀ। 2019 ਵਿਚ ਇਸ ਪਿੰਡ ਦੀ ਕੁੱਲ ਵੋਟ 1500 ਦੇ ਲਗਪਗ ਹੈ। ਇਸ ਦਾ ਖੇਤਰਫ਼ਲ 8.66 ਕਿ. ਮੀ. ਵਰਗ ਹੈ। ਪਿੰਡ ਦੇ ਲੋਕਾਂ ਦਾ ਮੁੱਖ ਕੰਮ ਖੇਤੀਬਾੜੀ ਹੈ। ਪਿੰਡ ਵਿੱਚ ਸਿੱਖਿਆ ਲਈ ਪ੍ਰਾਇਮਰੀ ਸਕੂਲ ਬਣਿਆ ਹੋਇਆ ਹੈ।

ਰੋੜਕੀ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਤਹਿਸੀਲਸਰਦੂਲਗੜ੍ਹ
ਖੇਤਰ
 • ਕੁੱਲ8.66 km2 (3.34 sq mi)
ਆਬਾਦੀ
 (2001)
 • ਕੁੱਲ1,857
 • ਘਣਤਾ210/km2 (560/sq mi)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਮਾਨਸਾ

ਹੋਰ ਦੇਖੋ ਸੋਧੋ

ਹਵਾਲੇ ਸੋਧੋ

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.

29°41′12″N 75°12′55″E / 29.686576°N 75.215235°E / 29.686576; 75.215235