ਰੌਣੀ
ਲੁਧਿਆਣੇ ਜ਼ਿਲ੍ਹੇ ਦਾ ਪਿੰਡ
ਰੌਣੀ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਖੰਨਾ ਦਾ ਇੱਕ ਵੱਡਾ ਪਿੰਡ ਹੈ।[1] ਕਾਂਗਰਸ ਆਗੂ ਸ਼ਹੀਦ ਨਾਹਰ ਸਿੰਘ ਦੇ ਨਾਮ ਨਾਲ ਇਹਦੀ ਪਛਾਣ ਜੁੜੀ ਹੋਈ ਹੈ। ਇਸੇ ਲਈ ਇਸਨੂੰ ਆਮ ਤੌਰ ਤੇ ਨਾਹਰ ਸਿੰਘ ਵਾਲੀ ਰੌਣੀ ਕਿਹਾ ਜਾਂਦਾ ਹੈ।
ਰੌਣੀ | |
---|---|
ਪਿੰਡ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲਾ | ਲੁਧਿਆਣਾ |
ਭਾਸ਼ਾਵਾਂ | |
• ਅਧਿਕਾਰਿਤ | ਪੰਜਾਬੀ (ਗੁਰਮੁਖੀ) |
• ਖੇਤਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਆਈਐਸਟੀ) |
ਨੇੜਲਾ ਸ਼ਹਿਰ | ਖੰਨਾ |
ਲੋਕ ਸਭਾ ਹਲਕਾ | ਫਤਹਿਗੜ ਸਾਹਿਬ |
ਵਿਧਾਨ ਸਭਾ ਹਲਕਾ | ਪਾਇਲ |
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |