ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ

ਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ, ਇੱਕ ਮਸ਼ਹੂਰ ਅੰਗਰੇਜ਼ੀ ਫੁੱਟਬਾਲ ਕਲੱਬ ਹੈ, ਇਹ ਰੌਦਰਹੈਮ, ਇੰਗਲੈਂਡ ਵਿਖੇ ਸਥਿੱਤ ਹੈ। ਇਹ ਨ੍ਯੂ ਯਾਰ੍ਕ ਸਟੇਡੀਅਮ, ਰੌਦਰਹੈਮ ਅਧਾਰਤ ਕਲੱਬ ਹੈ[2], ਜੋ ਫੁੱਟਬਾਲ ਲੀਗ ਚੈਮਪੀਅਨਸ਼ਿਪ ਵਿੱਚ ਖੇਡਦਾ ਹੈ।

ਰੌਦਰਹੈਮ ਯੁਨਾਈਟਡ
Rotherham United F.C. Logo.png
ਪੂਰਾ ਨਾਂਰੌਦਰਹੈਮ ਯੁਨਾਈਟਡ ਫੁੱਟਬਾਲ ਕਲੱਬ
ਉਪਨਾਮਮਿੱਲਰਜ਼
ਸਥਾਪਨਾ1925[1]
ਮੈਦਾਨਨ੍ਯੂ ਯਾਰ੍ਕ ਸਟੇਡੀਅਮ, ਰੌਦਰਹੈਮ
(ਸਮਰੱਥਾ: 12,021)
ਪ੍ਰਧਾਨਟੋਨੀ ਸਟੀਵਰਟ
ਪ੍ਰਬੰਧਕਸਟੀਵ ਇਵਾਨਸ
ਲੀਗਫੁੱਟਬਾਲ ਲੀਗ ਚੈਮਪੀਅਨਸ਼ਿਪ
ਵੈੱਬਸਾਈਟਕਲੱਬ ਦਾ ਅਧਿਕਾਰਕ ਸਫ਼ਾ
ਘਰੇਲੂ ਰੰਗ
ਦੂਜਾ ਰੰਗ
ਤੀਜਾ ਰੰਗ

ਹਵਾਲੇਸੋਧੋ

  1. Twydell, Dave (1991). Football League Grounds For A Change. pp. 290–298. ISBN 0-9513321-4-7.
  2. "Guest And Chrimes Confirmed". Rotherham United FC – MillersMAD.

ਬਾਹਰੀ ਕੜੀਆਂਸੋਧੋ