ਰੌਬਿਨ ਲੇਕੌਫ਼
ਰੌਬਿਨ ਲੇਕੌਫ਼ ਕੈਲੇਫੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਭਾਸ਼ਾ ਵਿਗਿਆਨ ਦਾ ਪ੍ਰੋਫੈਸਰ ਹੈ। ਉਸਨੇ ਭਾਸ਼ਾ ਅਤੇ ਲਿੰਗ ਦਾ ਨਾਲ ਸਬੰਧਿਤ ਕਿਤਾਬ ਭਾਸ਼ਾ ਅਤੇ ਔਰਤ ਦੀ ਸਥਿਤੀ 1975 'ਚ ਲਿਖੀ। ਇਹ ਭਾਸ਼ਾ ਵਿਗਿਆਨ ਅਤੇ ਹੋਰ ਵਿਸ਼ਿਆਂ ਵਿੱਚ ਅਧਿਐਨ ਦਾ ਵਿਸ਼ਾ ਹੈ।[1][2]
ਰੌਬਿਨ ਲੇਕੌਫ਼ | |
---|---|
ਜਨਮ | |
ਰਾਸ਼ਟਰੀਅਤਾ | United States |
ਅਲਮਾ ਮਾਤਰ | Radcliffe College ਇੰਡੀਆਨਾ ਯੂਨੀਵਰਸਿਟੀ ਹਾਵਰਡ ਯੂਨੀਵਰਸਿਟੀ |
ਲਈ ਪ੍ਰਸਿੱਧ | ਭਾਸ਼ਾ ਅਤੇ ਲਿੰਗ |
ਜੀਵਨ ਸਾਥੀ | ਜਾਰਜ ਲੇਕੌਫ਼ (ਤਲਾਕਸ਼ੁਦਾ) |
ਵਿਗਿਆਨਕ ਕਰੀਅਰ | |
ਖੇਤਰ | ਸਮਾਜਿਕ ਭਾਸ਼ਾ ਵਿਗਿਆਨੀ ਭਾਸ਼ਾ ਅਤੇ ਲਿੰਗ |
ਅਦਾਰੇ | ਕੈਲੇਫੋਰਨੀਆ ਯੂਨੀਵਰਸਿਟੀ, ਬਰਕਲੇ |
ਹਵਾਲੇ
ਸੋਧੋ- ↑ C. Todd White, "On the pragmatics of an androgynous style of speaking (from a transsexual's perspective)", World Englishes 17(2), 1998.
- ↑ Sergio Bolaños Cuellar, "Women's Language: A struggle to overcome inequality Archived 2016-03-04 at the Wayback Machine.", Forma Y Función 19, 2006.