ਰੰਜਨਾ ਬਘੇਲ ਮੱਧ ਪ੍ਰਦੇਸ਼ ਤੋਂ ਭਾਰਤੀ ਜਨਤਾ ਪਾਰਟੀ ਦੀ ਸਿਆਸਤਦਾਨ ਹੈ।[1][2] ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਹੈ ਅਤੇ ਰਾਜ ਦੀ ਮਹਿਲਾ ਅਤੇ ਬਾਲ ਭਲਾਈ ਮੰਤਰੀ ਵਜੋਂ ਸੇਵਾ ਨਿਭਾ ਚੁੱਕੀ ਹੈ।[3]

ਰੰਜਨਾ ਬਘੇਲ
ਮਹਿਲਾ ਅਤੇ ਬਾਲ ਵਿਕਾਸ ਦੀ ਕੈਬਨਿਟ ਮਨਿਸਟਰ
ਦਫ਼ਤਰ ਸੰਭਾਲਿਆ
2008
ਤੋਂ ਪਹਿਲਾਂਡਾਰੀਆਵ ਸਿੰਘ ਸੋਲੰਕੀ
ਤੋਂ ਬਾਅਦਮਾਇਆ ਸਿੰਘ
ਹਲਕਾਧਾਰ
ਨਿੱਜੀ ਜਾਣਕਾਰੀ
ਜਨਮਧਾਰ ਜ਼ਿਲ੍ਹਾ, ਮੱਧ ਪ੍ਰਦੇਸ਼, ਭਾਰਤ
ਸਿਆਸੀ ਪਾਰਟੀਭਾਰਤੀ ਜਨਤਾ ਪਾਰਟੀ
ਜੀਵਨ ਸਾਥੀਮੁਕਾਮ ਸਿੰਘਸ ਕਿਰਾਦੇ
ਸਿੱਖਿਆਐਮ.ਏ., ਰਾਜਨੀਤੀ ਵਿਗਿਆਨ, ਇੰਦੌਰ
ਅਲਮਾ ਮਾਤਰਇੰਦੌਰ ਯੂਨੀਵਰਸਿਟੀ, ਇੰਦੌਰ

20 ਦਸੰਬਰ, 2008 ਨੂੰ ਉਹ ਮਨਵਰ (ਧਾਰ) ਵਿੱਚ 11,021 ਵੋਟਾਂ ਨਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਵਿਧਾਇਕ ਚੁਣੀ ਗਈ ਸੀ।[4] ਉਹ ਮੱਧ ਪ੍ਰਦੇਸ਼ ਸਰਕਾਰ ਵਿੱਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸੀ।[5]

ਇਹ ਵੀ ਦੇਖੋ

ਸੋਧੋ

ਹਵਾਲੇ

ਸੋਧੋ
  1. baghel, ranjana. "22 ministers inducted in Shivraj's Cabinet". India Today. I. Retrieved 15 January 2016.
  2. "Madhya Pradesh 2008". myneta.info/. Retrieved 15 January 2016.
  3. "Former Minister Ranjana Baghel clicks a selfie during BJP state".
  4. "Constituency Wise Result - Madhya Pradesh". rediff.com/. rediff. Retrieved 15 January 2016.
  5. Baghel, Ranjana. "New ministers allocated portfolios in Madhya Pradesh". Zee News. Retrieved 15 January 2016.