ਲਬਨਿਆ ਪ੍ਰਭਾ ਘੋਸ਼ (1897 – 2003), ਲਬਾਨਿਆ ਦੇਵੀ,[4] ਨੂੰ ਗਾਂਧੀਵਾਦੀ ਵੀ ਕਿਹਾ ਜਾਂਦਾ ਹੈ।[5] ਉਹ ਪੱਛਮੀ ਬੰਗਾਲ ਦੇ ਪੁਰੂਲਿਆ ਜ਼ਿਲ੍ਹਾ ਤੋਂ, ਭਾਰਤੀ ਸੁਤੰਤਰਤਾ ਅੰਦੋਲਨ ਦੀ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਲਗਭਗ 106 ਸਾਲ ਜੀਉਂਦੀ ਰਹੀ ਅਤੇ ਆਪਣੀ ਜ਼ਿੰਦਗੀ ਦੇ ਬਾਅਦ ਦੇ ਸਮੇਂ ਦੌਰਾਨ, ਉਹ ਗਰੀਬੀ ਤੋਂ ਪ੍ਰਭਾਵਿਤ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹੋਈ, ਉਸਦੀ ਆਮਦਨੀ ਦਾ ਇਕਮਾਤਰ ਸਰੋਤ ਸੁਤੰਤਰਤਾ ਸੰਗਰਾਮੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਸੀ।[6] ਆਪਣੀ ਸਾਰੀ ਜ਼ਿੰਦਗੀ, ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ, ਉਸਨੇ ਆਮ ਆਦਮੀ ਦੇ ਨਿਆਂ ਲਈ ਲੜਾਈ ਲੜੀ।

ਲਬਨਿਆ ਪ੍ਰਭਾ ਘੋਸ਼
ਤਸਵੀਰ:Labanya Prabha Ghosh (1897-2003).jpg
ਜਨਮ14 August 1897[1][2]
ਮੌਤ11 April 2003[3]
Shilpashram
ਰਾਸ਼ਟਰੀਅਤਾIndian
ਹੋਰ ਨਾਮManbhum Janani[2]
ਲਈ ਪ੍ਰਸਿੱਧFreedom Fighter[1]
ਬੱਚੇArun Chandra Ghosh
Urmila Majumder[3]+ Amal Chandra Ghosh


ਹਵਾਲੇ

ਸੋਧੋ

 

  1. 1.0 1.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named poverty
  2. 2.0 2.1 "INFORMATION & CULTURE : PURULIA,FAMOUS PERSONALITIES,Labanya Prabha Ghosh". purulia.gov.in.(govt.owned website). Retrieved 22 September 2012.
  3. 3.0 3.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named accessmylibrary
  4. Ghosh, Niranjan (1988). Role of women in the freedom movement in Bengal, 1919-1947: Midnapore, Bankura, and Purulia district. Tamralipta Prakashini. pp. 291, 308, 310.
  5. "Purulia pioneer passes away". The Telegraph. 12 April 2003. Retrieved 24 September 2012.
  6. Chakraborty, Debajyoti (24 July 2001). "No freedom from poverty". The Times of India. Archived from the original on 4 January 2013. Retrieved 23 September 2012.