ਲਰੈਬ ਖਾਨ (ਅਤਾਉੱਲਾ ਖਾਨ ਦੀ ਧੀ) ਪੇਸ਼ੇਵਰ ਵੀਐਫਐਕਸ ਕਲਾਕਾਰ ਹੈ ਜੋ ਇਸਾਖੇਲ, ਮੀਆਂਵਾਲੀ, ਪੰਜਾਬ, ਪਾਕਿਸਤਾਨ ਦੀ ਰਹਿਣ ਵਾਲੀ ਹੈ।[1] ਉਸਨੇ 10,000 ਬੀਸੀ, ਦ ਕ੍ਰੋਨੀਕਲਜ਼ ਆਫ ਨਾਰਨੀਆ, ਪ੍ਰਿੰਸ ਆਫ ਪਰਸ਼ੀਆ, ਗੌਡਜ਼ੀਲਾ ਅਤੇ ਐਕਸ-ਮੈਨ: ਡੇਜ਼ ਆਫ ਫਿਊਚਰ ਪਾਸਟ ਸਮੇਤ ਅਣਗਿਣਤ ਹਾਲੀਵੁੱਡ ਫਿਲਮਾਂ ਲਈ ਵਿਜ਼ੂਅਲ ਇਫੈਕਟਸ ਕਲਾਕਾਰ ਵਜੋਂ ਕੰਮ ਕੀਤਾ।[2] ਉਸਨੇ ਬੀਬੀਸੀ, ਗਲਾਸਵਰਕਸ ਬਾਰਸੀਲੋਨਾ ਅਤੇ ਐਮਪੀਸੀ ਲਈ ਵੀ ਕੰਮ ਕੀਤਾ।[3]

ਲਾਰੈਬ ਅਤਾ
ਜਨਮ
ਲਾਰੈਬ ਅੱਤਾਉੱਲਾ ਖਾਨ ਇਸਾਖ਼ੇਲਵੀ

ਪੇਸ਼ਾ
ਸਰਗਰਮੀ ਦੇ ਸਾਲ2007–ਹੁਣ ਤੱਕ
Parentਅਤਾ ਉੱਲ੍ਹਾ ਖਾਨ ਈਸਾ ਖ਼ੇਲਵੀ
ਪਰਿਵਾਰ[[ਸਾਂਵਲ ਇਸਾਖ਼ੇਲਵੀ ]]

ਵਿਸ਼ੇਸ਼ ਕੰਮ

ਸੋਧੋ
ਸਾਲ ਫ਼ਿਲਮ ਕੰਮ
2007 Sweeney Todd: The Demon Barber of Fleet Street ਦਿੱਖ ਪਰਭਾਵ
2008 10,000 ਬੀ ਸੀ
The Chronicles of Narnia: Prince Caspian
2009 ਟ੍ਰਾਈਐਂਗਲ
2010
Prince of Persia: The Sands of Time ਵਿਜੂਅਲ ਕਲਾਕਾਰ
2014 The Chronicles of Narnia: Voyage of the Dawn Treader ਦਿੱਖ ਪਰਭਾਵ
Godzilla
2018 Mission: Impossible – Fallout ਡਿਜ਼ਿਟਲ ਕੰਪੋਜ਼ਿਟਰ
2019 Chernobyl ਡਿਜ਼ਿਟਲ ਕੰਪੋਜ਼ਿਟਰ
2020 Tenet ਡਿਜ਼ਿਟਲ ਕੰਪੋਜ਼ਿਟਰ
2021 ਵੋਡਜਾਵਿਜ਼ਨ ਡਿਜ਼ਿਟਲ ਕੰਪੋਜ਼ਿਟਰ
2021 F9: The Fast Saga ਡਿਜ਼ਿਟਲ ਕੰਪੋਜ਼ਿਟਰ
2021 No Time to Die ਡਿਜ਼ਿਟਲ ਕੰਪੋਜ਼ਿਟਰ
2022 ਡੌਕਟਰ ਸਟਰੇਂਜ ਇਨ ਦ ਮਲਟੀਵਰਸ ਔਫ਼ ਮੈਡਨੈੱਸ ਡਿਜ਼ਿਟਲ ਕੰਪੋਜ਼ਿਟਰ

ਹਵਾਲੇ

ਸੋਧੋ
  1. "Attaullah Khan's daughter Laraib becomes Pakistan's first Visual effect artist". The News Teller. Retrieved 5 September 2015.[permanent dead link]
  2. "I hope to work on projects in Pakistan, says Hollywood VFX artist Laraib Atta". DAWN.com. Retrieved 5 September 2015.
  3. "Pakistani visual effects prodigy making waves in Hollywood". The Express Tribune. Retrieved 5 September 2015.