ਲਵਲੀਨ ਕੌਰ ਸਸਨ
ਲਵਲੀਨ ਕੌਰ ਸਸਨ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਇਹ ਮੁੱਖ ਰੌਰ ਤੇ ਸਟਾਰ ਪੱਲਸ ਦੇ ਸੀਰੀਅਲ ਸਾਥ ਨਿਭਾਨਾ ਸਾਥੀਆ ਵਿੱਚ ਪਰਿਧੀ ਮੋਦੀ ਦੀ ਭੁਮਿਕਾ ਨਿਭਾਈ। ਮਾਰਚ 2017 ਵਿੱਚ ਇਸ ਨੇ ਇਹ ਨਾਟਕ ਛੱਡ ਦਿੱਤਾ
ਟੈਲੀਵਿਜ਼ਨ
ਸੋਧੋ- ਬੜੇ ਅੱਛੇ ਲਗਤੇ ਹੈਂ ਰਾਮ ਦੀ ਸੇਕੇਟ੍ਰੀ ਜੇਨੀ (2011)
- ਕਿਤਨੀ ਮੁਹੱਬਤ ਹੈ (ਸੀਜਨ 2) ਅਰਜੁਨ ਦੀ ਐਕਸ ਦੋਸਤ (2011)
- ਸਾਵਧਾਨ ਇੰਡੀਆ (2012)
- ਅਨਾਮਿਕਾ (2012)
- ਕਯਾ ਹੁਆ ਤੇਰਾ ਵਾਦਾ (2012-2013)
- ਕੈਸਾ ਯੇ ਇਸ਼ਕ ਹੈ ਰਾਣੋ (2013)
- ਏਪਿਕ ਟੀ.ਵੀ.-ਰੋਲ
- ਲਵ ਬਾਈ ਚਾਂਸ ਸਾਕਸ਼ੀ (ਐਪੀਸੋਡ ਰੋਲ– ਗਿਆਨ ਕੀ ਦੁਕਾਨ) (2014)
- ਸਾਥ ਨਿਭਾਨਾ ਸਾਥੀਆ ਪਰਿਧੀ ਮੋਦੀ (ਮੁੱਖ ਭੂਮਿਕਾ) (2014–2017)
- ਬੋਕਸ ਕ੍ਰਿਕਟ ਲੀਗ ਖੁਦ (ਰਾਵੜੀ ਬੰਗਲੋਰ ਦੀ ਖਿਡਾਰੀ) (2014-2015)